ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

PM ਮੋਦੀ ਦੇ 71ਵੇਂ ਜਨਮ ਦਿਨ ’ਤੇ 7100 ਮੰਦਰਾਂ ’ਚ ਵੱਜੇਗੀ ਰਾਮ ਧੁੰਨ, ਪੜ੍ਹੋ ਕੀ ਹੋਏਗਾ ਖ਼ਾਸ

PM ਮੋਦੀ ਦੇ 71ਵੇਂ ਜਨਮ ਦਿਨ ’ਤੇ 7100 ਮੰਦਰਾਂ ’ਚ ਵੱਜੇਗੀ ਰਾਮ ਧੁੰਨ,


LPTV / Chandigarh

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ’ਤੇ ਗੁਜਰਾਤ ’ਚ 7100 ਰਾਮ ਮੰਦਰਾਂ ’ਚ ਆਰਤੀ ਹੋਵੇਗੀ ਤੇ ਰਾਮ ਧੁੰਨ ਵੱਜੇਗੀ ਅਤੇ 71 ਬੱਚਿਆਂ ਦੀ ਓਪਨ ਹਾਰਟ ਸਰਜਰੀ ਮੁਫ਼ਤ ਕਰਵਾਈ ਜਾਵੇਗੀ। ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ’ਤੇ ਆਧਾਰਤ ਕਿਤਾਬਾਂ ਤੇ ਮੋਦੀ ਵੱਲੋਂ ਲਿਖੀਆਂ ਕਿਤਾਬਾਂ ਦੀ ਇਕ ਪ੍ਰਦਰਸ਼ਨੀ ਵੀ ਭਾਜਪਾ ਕਾਰਜਕਰਨੀ ’ਚ ਲਗਾਈ ਹੈ।

ਗੁਜਰਾਤ ਪ੍ਰਦੇਸ਼ ਭਾਜਪਾ ਪ੍ਰਧਾਨ ਸੀਆਰ ਪਾਟਿਲ ਨੇ ਕਿਹਾ ਕਿ ਗੁਜਰਾਤ ਦੇ ਲਾਡਲੇ ਪੁੱਤਰ ਪ੍ਰਧਾਨ ਮੰਤਰੀ ਮੋਦੀ ਦੇ 17 ਸਤੰਬਰ ਨੂੰ 70 ਸਾਲ ਦੋ ਹੋਣ ਮੌਕੇ 7100 ਪਿੰਡਾਂ ਦੇ ਰਾਮ ਮੰਦਰਾਂ ’ਚ ਆਰਤੀ ਹੋਵੇਗੀ ਤੇ ਰਾਮ ਧੰਨ ਵੱਜੇਗੀ। ਇਸ ਦਿਨ ਭਾਜਪਾ 71 ਲੋੜਵੰਦ ਬੱਚਿਆਂ ਦੀ ਓਪਨ ਹਾਰਟ ਸਰਜੀ ਮੁਫ਼ਤ ’ਚ ਕਰਵਾਏਗੀ। ਮੋਦੀ ਰਾਜਨੀਤੀ, ਸਮਾਜ, ਸੱਭਿਆਚਾਰ, ਧਰਮ, ਅਰਥਚਾਰੇ, ਸਨਅਤ-ਵਪਾਰ, ਸੰਵਿਧਾਨ, ਨਾਗਰਿਕ ਅਧਿਕਾਰ, ਮਨੁੱਖੀ ਅਧਿਕਾਰ, ਮਹਿਲਾ ਜਾਗਰੂਕਤਾ, ਯੁਵਾ ਜਾਗਰਣ, ਸਵਦੇਸ਼ੀ, ਆਤਮ ਨਿਰਭਰਤਾ ਤੇ ਆਲਮੀ ਤਪਸ਼ ਵਰਗੇ ਵਿਸ਼ਿਆਂ ’ਤੇ ਵੀ ਲਿਖਦੇ ਤੇ ਬੋਲਦੇ ਹਨ। ਮੋਦੀ ’ਤੇ ਗੁਜਰਾਤ ਤੇ ਦੇਸ਼ ’ਚ ਦਰਜਨਾਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ।

On PM Modis 71st birthday Ram Dhun will be played in 7100 temples Read what will be special


Popular Posts
Just Now