Punjab Govt Holidays List 2024 - ਪੰਜਾਬ "ਚ 2024 ਦੀਆਂ ਸਰਕਾਰੀ ਛੁੱਟੀਆਂ ਦਾ ਐਲਾਨ, ਦੇਖੋ ਪੂਰੀ ਲਿਸਟ
LPTV / Chandigarh
ਸਟੇਟ ਡੈਸਕ : ਪੰਜਾਬ ਸਰਕਾਰ ਨੇ ਸਾਲ 2024 ਵਿੱਚ ਹੋਣ ਵਾਲੀਆਂ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਕਈ ਛੁੱਟੀਆਂ ਹਨ। 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਸ਼ਨੀਵਾਰ, ਸ੍ਰੀ ਗੁਰੂ ਰਵਿਦਾਸ ਜਯੰਤੀ, 24 ਫਰਵਰੀ (ਸ਼ਨੀਵਾਰ), 13 ਅਪ੍ਰੈਲ ਵੈਸਾਖੀ (ਸ਼ਨੀਵਾਰ), 14 ਅਪ੍ਰੈਲ ਡਾ.ਬੀਆਰ ਅੰਬੇਡਕਰ ਜਯੰਤੀ (ਐਤਵਾਰ), 21 ਅਪ੍ਰੈਲ ਮਹਾਵੀਰ ਜਯੰਤੀ (ਐਤਵਾਰ), ਸਮੇਤ ਕਈ ਛੁੱਟੀਆਂ ਐਤਵਾਰ ਅਤੇ ਇਹ ਸ਼ਨੀਵਾਰ ਨੂੰ ਪੈ ਰਹੀਆਂ ਹਨ। ਇਸ ਲਿਸਟ ਮੁਤਾਬਕ, ਕੁੱਲ 6 ਛੁੱਟੀਆਂ ਸ਼ਨੀਵਾਰ ਅਤੇ 2 ਛੁੱਟੀਆਂ ਐਤਵਾਰ ਨੂੰ ਪੈ ਰਹੀਆਂ ਹਨ।



Punjab Govt Holidays List 2024 Check the full list of Punjab Govt Holidays 2024