ਪੰਜਾਬ ਦੇ ਸਕੂਲਾਂ ਵਿਚ ਭਲਕੇ ਛੁੱਟੀ ਦਾ ਐਲਾਨ
Punjab
ਪੰਜਾਬ ਦੇ ਸਕੂਲਾਂ ਵਿਚ ਭਲਕੇ ਛੁੱਟੀ ਦਾ ਐਲਾਨ
Live punjabi tv Bureau
ਚੰਡੀਗੜ੍ਹ, 26 ਜਨਵਰੀ 2026 : ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸਿ਼ਆਰਪੁਰ ਵਿਖੇ ਕੌਮੀ ਝੰਡਾ ਚੜ੍ਹਾਉਣ ਮਗਰੋਂ ਐਲਾਨ ਕੀਤਾ ਕਿ ਭਲਕੇ 27 ਜਨਵਰੀ ਨੂੰ ਪੰਜਾਬ ਦੇ ਸਕੂਲਾਂ ਵਿਚ ਛੁੱਟੀ ਰਹੇਗੀ।
Holiday Declared In All School Of Punjab Tomorrow