ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਟਿਕਟ ਨਾ ਮਿਲਣ ਤੋਂ ਨਰਾਜ ਕਾਂਗਰਸ ਦੀ ਦਮਨ ਬਾਜਵਾ ਨੇ ਛੱਡੀ ਪਾਰਟੀ,ਬੀਜੇਪੀ ਚ ਸ਼ਾਮਿਲ

ਟਿਕਟ ਨਾ ਮਿਲਣ ਤੋਂ ਨਰਾਜ ਕਾਂਗਰਸ ਦੀ ਦਮਨ ਬਾਜਵਾ ਨੇ ਛੱਡੀ ਪਾਰਟੀ,ਬੀਜੇ


LPTV / Chandigarh

ਸੁਨਾਮ ਤੋਂ ਟਿਕਟ ਨਾ ਮਿਲਣ ਮਗਰੋਂ ਕਾਂਗਰਸ ਛੱਡ ਭਾਜਪਾ 'ਚ ਦਾਮਨ ਬਾਜਵਾ ਸ਼ਾਮਿਲ ਹੋ ਗਏ ਹਨ | ਟਿਕਟ ਨਾ ਮਿਲਣ ਮਗਰੋਂ ਆਜ਼ਾਦ ਉਮੀਦਵਾਰ ਦੇ ਤੋਰ 'ਤੇ ਉਨ੍ਹਾਂ ਵਲੋਂ ਸੁਨਾਮ ਤੋਂ ਕਾਗਜ਼ ਭਰੇ ਗਏ ਸੀ ਪਰ ਉਹ ਵਾਪਸ ਲੈ ਲਏ ਗਏ | ਹੁਣ ਦਾਮਨ ਬਾਜਵਾ ਨੇ ਭਾਜਪਾ 'ਚ ਐਂਟਰੀ ਕਰ ਲਈ ਹੈ | ਦਾਮਨ ਬਾਜਵਾ ਨੇ ਕਿਹਾ ਕਿ ਗਜੇਂਦਰ ਸ਼ੇਖਾਵਤ ਮੇਰੇ ਘਰ ਆਏ ਅਤੇ ਇਨ੍ਹਾਂ ਨੇ ਜੋ ਭਾਜਪਾ ਬਾਰੇ ਦੱਸਿਆ ਉਹ ਸ਼ਾਇਦ ਮੈਨੂੰ ਨਹੀਂ ਸੀ ਪਤਾ | ਉਨ੍ਹਾਂ ਦਾ ਕਹਿਣਾ ਸੀ ਕਿ ਪਰਿਵਾਰਵਾਦ ਨੂੰ ਅੱਗੇ ਵਧਾਉਂਦੇ ਹੋਏ ਸੁਨਾਮ ਤੋਂ ਮੇਰੇ ਕੰਮ ਅਤੇ ਸਰਵੇ ਨੂੰ ਕਿਨਾਰਾ ਕਰ ਕੇ ਬਾਹਰੋਂ ਲਿਆ ਕੇ ਟਿਕਟ ਦਿੱਤੀ ਗਈ | ਉੱਥੇ ਹੀ ਕੇਵਲ ਸਿੰਘ ਬਾਦਲ ਦੇ ਬੇਟੇ ਜਗਦੀਪ ਸਿੰਘ ਬਾਦਲ ਵੀ ਭਾਜਪਾ 'ਚ ਸ਼ਾਮਿਲ ਹੋਏ ਹਨ | ਉੱਥੇ ਹੀ ਅਮਰਜੀਤ ਸਿੰਘ ਟਿੱਕਾ ਨੇ ਵੱਡੇ ਇਲਜ਼ਾਮ ਲਾਉਂਦੇ ਕਿਹਾ ਕਿ ਕਾਂਗਰਸ ਨੇ ਟਿਕਟਾਂ ਵੇਚੀਆਂ ਹਨ | ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਚੰਨੀ ਤੇ ਸਿੱਧੂ ਨੇ ਵੀ ਟਿਕਟਾਂ ਖ਼ਰੀਦੀਆਂ ਹਨ |

Unhappy with not getting ticket Daman Bajwa left the party and joined BJP


Popular Posts
Just Now