ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਮੋਹਨ ਬਾਗਾਨ ਦੀ ਜਰਸੀ ਦੇ ਰੰਗ 'ਚ ਦਿਖੀ ਲਖਨਊ ਸੁਪਰ ਜਾਇੰਟਸ ਦੀ ਟੀਮ

ਮੋਹਨ ਬਾਗਾਨ ਦੀ ਜਰਸੀ ਦੇ ਰੰਗ 'ਚ ਦਿਖੀ ਲਖਨਊ ਸੁਪਰ ਜਾਇੰਟਸ ਦੀ ਟੀਮ


LPTV / Chandigarh

ਸਪੋਰਸ ਡੈਸਕ : ਲਖਨਊ ਸੁਪਰ ਜਾਇੰਟਸ ਦੀ ਟੀਮ ਸ਼ਨੀਵਾਰ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਸ ਖਿਲਾਫ ਮੈਦਾਨ 'ਚ ਫੁੱਟਬਾਲ ਕਲੱਬ ਮੋਹਨ ਬਾਗਾਨ ਦੀ ਲਾਲ ਅਤੇ ਹਰੇ ਰੰਗ ਦੀ ਜਰਸੀ ਪਹਿਣ ਕੇ ਉਤਰੇਗੀ। ਲਖਨਊ ਸੁਪਰ ਜਾਇੰਟਸ ਨੂੰ 2022 'ਚ ਕੋਲਕਾਤਾ ਸਥਿਤ ਆਰ. ਪੀ. ਸੰਜੀਵ ਗੋਇਨਕਾ ਸਮੂਹ ਨੇ ਖਰੀਦਿਆ ਹੈ। ਇਸ ਸਮੂਹ ਨੇ 2020-21 ਸੈਸ਼ਨ ਵਿਚ ਇੰਡੀਅਨ ਸੁਪਰ ਲੀਗ ਦੀ ਟੀਮ ਮੋਹਨ ਬਾਗਾਨ ਵਿਚ ਬਹੁਮਤ ਹਿੱਸੇਦਾਰੀ ਹਾਸਲ ਕੀਤੀ ਸੀ।
ਲਖਨਊ ਸੁਪਰ ਜਾਇੰਟਸ ਟੀਮ ਦੇ ਮਾਲਿਕ ਸ਼ਾਸ਼ਵਤ ਗੋਇਨਕਾ ਨੇ ਕਿਹਾ,‘‘ਇਹ (ਮੋਹਨ ਬਾਗਾਨ) ਕੋਈ ਸੰਸਥਾ ਨਹੀਂ ਹੈ, ਇਹ ਅਸਲ ਵਿਚ ਇਕ ਭਾਵਨਾ ਹੈ। ਇਸ ਦੀ ਵਿਰਾਸਤ ਕੋਲਕਾਤਾ ਸ਼ਹਿਰ ਦੀ ਤਰਜਮਾਨੀ ਕਰਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਫੈਸਲਾ ਕੀਤਾ ਹੈ ਕਿ ਈਡਨ ਗਾਰਡਨਸ ਵਿਚ ਕੇ. ਕੇ. ਆਰ. ਖਿਲਾਫ ਸ਼ਨੀਵਾਰ ਦੇ ਮੈਚ ਵਿਚ ਲਖਨਊ ਦੀ ਟੀਮ ਲਾਲ ਅਤੇ ਹਰੇ ਰੰਗ ਦੀ ਧਾਰੀਦਾਰ ਜਰਸੀ ਵਿਚ ਮੈਦਾਨ ਉੱਤੇ ਉਤਰੇਗੀ।

Lucknow Super Giants team seen in the color of Mohun Bagans jersey


Popular Posts
Just Now