ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਏਸ਼ੀਆਈ ਖੇਡਾਂ ਲਈ ਹੋਈ ਪਹਿਲਵਾਨ ਦੀ ਹੋਈ ਚੋਣ, ਹਰਿਆਣਾ ਦੇ ਪਹਿਲਵਾਨਾਂ ਰਿਹਾ ਦਬਦਬਾ

ਏਸ਼ੀਆਈ ਖੇਡਾਂ ਲਈ ਹੋਈ ਪਹਿਲਵਾਨ ਦੀ ਹੋਈ ਚੋਣ, ਹਰਿਆਣਾ ਦੇ ਪਹਿਲਵਾਨਾਂ


LPTV / Chandigarh

ਸਪੋਰਟਸ ਡੈਸਕ : ਏਸ਼ੀਆਈ ਖੇਡਾਂ ਦੇ ਦੂਜੇ ਦਿਨ ਵੀ ਸੀਨੀਅਰ ਭਾਰਤੀ ਕੁਸ਼ਤੀ ਟੀਮ ਦੇ ਟਰਾਇਲਾਂ 'ਚ ਹਰਿਆਣਾ ਦਾ ਦਬਦਬਾ ਰਿਹਾ। ਔਰਤਾਂ ਤੋਂ ਬਾਅਦ ਹਰਿਆਣਾ ਦੀਆਂ ਪਹਿਲਵਾਨਾਂ ਨੇ ਫ੍ਰੀ ਸਟਾਈਲ ਵਰਗ ਦੇ ਟਰਾਇਲ ਵਿੱਚ ਸਾਰੇ ਛੇ ਭਾਰ ਵਰਗਾਂ ਵਿੱਚ ਆਪਣੀ ਚੋਣ ਕੀਤੀ ਹੈ। 18 ਮੈਂਬਰੀ ਟੀਮ ਵਿੱਚ ਦਬਦਬਾ ਕਾਇਮ ਰੱਖਦੇ ਹੋਏ ਹਰਿਆਣਾ ਦੇ ਪਹਿਲਵਾਨਾਂ ਨੇ 17 ਭਾਰ ਵਰਗ ਵਿੱਚ ਆਪਣੀ ਟਿਕਟ ਪੱਕੀ ਕੀਤੀ ਹੈ। ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਟਰਾਇਲ ਲਏ ਗਏ। ਮਹਿਲਾ ਅਤੇ ਫ੍ਰੀ ਸਟਾਈਲ ਵਰਗ ਦੇ ਸਾਰੇ ਛੇ ਭਾਰ ਵਰਗਾਂ ਵਿੱਚ ਹਰਿਆਣਾ ਦੇ ਸਿਰਫ਼ ਪਹਿਲਵਾਨਾਂ ਨੂੰ ਚੁਣਿਆ ਗਿਆ ਹੈ। ਗ੍ਰੀਕੋ ਰੋਮਨ ਵਿੱਚ ਪੰਜਾਬ ਦੇ ਪਹਿਲਵਾਨ ਨੂੰ ਛੱਡ ਕੇ ਪੰਜ ਹੋਰ ਭਾਰ ਵਰਗਾਂ ਵਿੱਚ ਵੀ ਹਰਿਆਣਾ ਦਾ ਦਬਦਬਾ ਰਿਹਾ।

The selection of wrestlers for the Asian Games was dominated by wrestlers from Haryana


Popular Posts
Just Now