ਰਾਕੇਸ਼ ਟਿਕੈਤ ਨੇ ਬੀਜੇਪੀ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ! ਦੋ ਹੋਰ ਮੋਰਚਿਆਂ ਦਾ ਐਲਾਨ
Lptv / Chandigarh
उत्तर प्रदेश में गन्ने का रेट सवा चार सौ से कम मंजूर नहीं— Rakesh Tikait (@RakeshTikaitBKU)
370 रुपये का वादा साढ़े चार साल पहले अपने घोषणा पत्र में किया था, महंगाई और जोड़ ले सरकार
काले कृषि कानूनों के साथ ही गन्ने और बिजली के मुद्दे पर भी मोर्चेबंदी करेगी
ਕਿਸਾਨ ਆਗੂ ਰਾਕੇਸ਼ ਟਿਕੈਤ ਪੰਜਾਬ, ਯੂਪੀ ਤੇ ਹਰਿਆਣਾ ਦੇ ਕਿਸਾਨਾਂ ਨਾਲ, ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਵਿੱਚ ਪ੍ਰਮੁੱਖ ਰੂਪ ਵਿੱਚ ਸ਼ਾਮਲ ਹਨ। ਉਹ ਯੂਪੀ ਗੇਟ 'ਤੇ ਬੈਠੇ ਕਿਸਾਨਾਂ ਦੀ ਨੁਮਾਇੰਦਗੀ ਕਰ ਰਹੇ ਹਨ।
Rakesh tikait has created a new problem for the bjp two more fronts announced