ਸ਼ੇਰ-ਏ-ਪੰਜਾਬ ਟੀ-20 ਲੀਗ 2026 – ਪੁਆਇੰਟਸ ਟੇਬਲ ਅਪਡੇਟ (05/09/2026 ਮੁਤਾਬਕ) 8 ਤਾਮਿਲਨਾਡੂ ਇੰਜੀਨੀਅਰਿੰਗ ਵਿਦਿਆਰਥੀ ਕਾਰ ਦੇ ਐੱਨਐੱਚ 'ਤੇ ਗੈਰ-ਕਾਨੂੰਨੀ ਢੰਗ ਨਾਲ ਖੜ੍ਹੇ ਲੌਰੀ ਨਾਲ ਟੱਕਰ ਕਾਰਨ ਮਾਰੇ ਗਏ ਤੇਜ਼ ਰਫ਼ਤਾਰ ਟਰੈਕਟਰ ਨੇ ਵਿਦਿਆਰਥਣਾਂ ਨੂੰ ਰੌਂਦਿਆ, ਇੱਕ ਦੀ ਮੌਤ ਲੁਧਿਆਣਾ ਵਿੱਚ ਨਾਲੇ ਵਿੱਚ ਡਿੱਗਿਆ ਅਨਿਯੰਤਰਿਤ ਟਰੱਕ: ਡਰਾਈਵਰ ਬੇਹੋਸ਼ ਹੋਇਆ, ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਨੂੰ ਅਗਵਾ ਕਰਕੇ ਲੁੱਟਿਆ ਲੁਧਿਆਣਾ ਦੀ ਨਾਮੀ ਫਰਨੇਸ ਮਿੱਲ ਦੇ ਡਾਇਰੈਕਟਰਾਂ ਪਿਤਾ-ਪੁੱਤ 'ਤੇ ਪਰਚਾ 42 ਤੋਂ ਵਧ ਕੇ ਸਿੱਧੇ 60 ਫ਼ੀਸਦੀ ਹੋਵੇਗਾ ਡੀ.ਏ. ਪੰਜਾਬ ਵਿੱਚ ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ ਪੀ.ਐਨ.ਬੀ. ਬੈਂਕ ਵਿੱਚੋਂ ਨਿਕਲੇ 17.29 ਕਰੋੜ ਦੇ ਨਕਲੀ ਨੋਟ! ਐਕਸ਼ਨ ਵਿੱਚ ਆਈ ਐਨ.ਆਈ.ਏ. ਦੀ ਟੀਮ ਅਮਰੀਕਾ ਵਿੱਚ ਪੰਜਾਬੀ ਵਿਅਕਤੀ 'ਤੇ 6 ਲੱਖ ਡਾਲਰ ਦੇ ਫਰਾਡ ਦੇ ਦੋਸ਼, ਐੱਫ.ਬੀ.ਆਈ. ਨੇ ਜਾਰੀ ਕੀਤਾ ਪੋਸਟਰ ਸੁਸ਼ਾਂਤ ਸਿੰਘ ਤੋਂ 6 ਦਿਨ ਪਹਿਲਾਂ ਹੋਈ ਸੀ ਦਿਸ਼ਾ ਸਾਲੀਆਨ ਦੀ ਮੌਤ, ਦੋਵਾਂ ਵਿੱਚ ਕੀ ਸੀ ਕਨੈਕਸ਼ਨ?

ਘੋੜਿਆਂ ਦੀਆਂ ਕਾਠੀਆਂ ਤੋਂ ਬੋਹਲਾਂ ਦੇ ਹਾੜੇ ਤੱਕ ਦਾ ਸਫਰ

ਘੋੜਿਆਂ ਦੀਆਂ ਕਾਠੀਆਂ ਤੋਂ ਬੋਹਲਾਂ ਦੇ ਹਾੜੇ ਤੱਕ ਦਾ ਸਫਰ


Admin / Article

ਝੋਨੇ ਦੇ ਢੇਰ ਤੇ ਹੱਥ ਜੋੜੀ ਖੜ੍ਹਾ ਬਜ਼ੁਰਗ ਕਿਸਾਨ ਕਾਲਜੇ ਵਲੂੰਧ ਕਿ ਲੈ ਗਿਆ।

ਬਾਦਸ਼ਾਹਾਂ ਦੇ ਪੁੱਤ ਅੱਜ ਇਸ ਸਿਸਟਮ ਨੇ ਹੱਥ ਜੋੜਨ ਲਈ ਮਜਬੂਰ ਕਰ ਦਿੱਤੇ ਹਨ

ਝੋਨੇ ਦੇ ਢੇਰ ਤੇ ਹੱਥ ਜੋੜੀ ਖੜ੍ਹਾ ਬਜ਼ੁਰਗ ਕਿਸਾਨ ਕਾਲਜੇ ਵਲੂੰਧ ਕਿ ਲੈ ਗਿਆ। 
ਝੋਨੇ ਦੀ ਦੁਰਦਸ਼ਾ ਵੇਖ ਮਨੋ ਮਨੀ ਕਿੰਨੇ ਸੁਆਲ ਬੁਣਦਾ ਹੋਵੇਗਾ ਤੇ ਕਿੰਨੇ ਫਿਕਰਾਂ ਭਰੇ ਸਵਾਲਾਂ ਦੇ ਜਵਾਬ ਆਪਣੇ ਅੰਦਰ ਸਮੋ ਕਿ ਹੱਥ ਜੋੜ ਖੜ੍ਹ ਗਿਆ। ਕਿੰਨੀਆਂ ਸਦਰਾ ਕਿੰਨੇ ਤਿਉਹਾਰ ਕਿੰਨੇ ਦਿਨ ਸੁਦ ਇਸ ਪੈਰਾਂ ਹੇਠਾਂ ਵਿਛੀ ਫਸਲ ਦੇ ਸਿਰੋ ਨਿਭਾਉਣੇ ਸਨ। ਮੰਡੀਆਂ ਵਿਚ ਰੁਲਦੇ ਬੁੱਢੇ ਹੱਡ ਤੇ ਕਮਜ਼ੋਰ ਧੁੰਦਲੀਆਂ ਨਿਗਾਹਾਂ ਇਸ ਆਸ ਵਿਚ ਹਨ ਕਿ ਖਬਰੇ ਕਿਤਿਉਂ ਕੋਈ ਸੂਟ ਬੂਟ ਪਹਿਨ ਬਾਬੂ ਆਵੇਗਾ ਤੇ ਉਸਦਾ ਝੋਨਾ ਪੂਰੇ ਮੁੱਲ 'ਤੇ ਖਰੀਦ ਲਵੇਗਾ। 

ਜੇ ਅੱਜ ਰਣਜੀਤ ਸਿੰਘ ਦੇ ਵਾਰਸਾਂ ਦਾ ਰਾਜ ਹੁੰਦਾ ਤਾਂ ਅੰਨਦਾਤਾ ਇੰਨਾ ਹਾਲਾਤਾਂ ਵਿਚੋਂ ਦਾ ਨਹੀਂ ਸੀ ਲੰਘਣਾ। ਯਾਦ ਰੱਖਿਓ ਇਹ ਸਨਾਟਾ ਤੇ ਉਦਾਸੀ ਕੱਲੇ ਇਸ ਹੱਥ ਜੋੜ ਖੜ੍ਹੇ ਕਿਸਾਨ ਦੇ ਚਿਹਰੇ 'ਤੇ ਹੀ ਨਹੀਂ ਛਾਈ। ਇਹ ਉਦਾਸੀ ਸਾਰੇ ਬਾਜ਼ਾਰਾਂ ਦੀਆਂ ਸਰਦਲਾਂ ਤੇ ਵੀ ਜਲਦ ਪਹੁੰਚ ਜਾਵੇਗੀ। ਬਾਦਸ਼ਾਹਾਂ ਦੇ ਪੁੱਤ ਅੱਜ ਇਸ ਸਿਸਟਮ ਨੇ ਹੱਥ ਜੋੜਨ ਲਈ ਮਜਬੂਰ ਕਰ ਦਿੱਤੇ ਹਨ।ਕਦੇ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਬਾਦਸ਼ਾਹੀਆਂ ਕਰਨ ਵਾਲੀ ਕੌਮ ਬੋਹਲਾਂ ਨੂੰ ਵੇਚਣ ਤੱਕ ਦੇ ਹਾੜੇ ਦੇ ਸਫਰ ਤੱਕ ਪਹੁੰਚ ਗਈ ਕਿਸੇ ਦੇ ਯਾਦ ਚਿੱਤ ਹੀ ਨਹੀਂ ਰਿਹਾ।

~ਵਿੱਕੀ ਜੈਨਪੁਰ

a journey from the saddles of the horses to the stables of the cattle


Punajb News advertisement banner Punajb News advertisement banner
Popular Posts
Just Now