ਕੋਮਲ ਰਾਣੀ ਨਾਲ ਲਾਲਬਾਗਚਾ ਰਾਜਾ ਦੇ ਦਰਸ਼ਨਾਂ ਲਈ ਪਹੁੰਚੇ ਗੋਵਿੰਦਾ ਅਮਰਗੜ੍ਹ 'ਚ 500 ਡਰੋਨਾਂ ਨਾਲ ਰੌਸ਼ਨ ਹੋਵੇਗਾ ਅਸਮਾਨ ਮੋਸਟ ਵਾਂਟੇਡ ਗੈਂਗਸਟਰ ਦਾ ਐਨਕਾਊਂਟਰ: ਇਕੱਲੇ ਜਾਂਦੇ ਵਕਤ ਪੁਲਿਸ ਨੇ ਰੋਕਿਆ ਤਾਂ ਗੋਲੀਆਂ ਚਲਾਉਣ ਲੱਗਾ ਪੰਚਾਇਤ ਵਿੱਚ ਭਿੜੇ ਪਤਨੀ ਨੇ ਪਤੀ ਨੂੰ ਥੱਪੜ ਜੜਿਆ ਆਪ ਨੇ ਬਾਦਲਾਂ ਤੋਂ ਬਹਿਰੀਨ ਔਰਤ ਦੇ ਐੱਸਜੀਪੀਸੀ ਸਰਾਏ ਵਿੱਚ ਸਾਲ ਭਰ ਠਹਿਰਨ 'ਤੇ ਮੰਗੇ ਜਵਾਬ ਪੰਜਾਬ ਦੇ ਭਾਜਪਾ ਲੀਡਰਾਂ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇੱਕ ਦੀ ਮੌਤ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 24-09-2026 ਬੈਂਕ ਛੁੱਟੀ: ਇਸ ਵਾਰ ਐਤਵਾਰ 27 ਸਤੰਬਰ ਨੂੰ ਵੀ ਖੁੱਲ੍ਹਣਗੇ ਬੈਂਕ, RBI ਨੇ ਆਖ਼ਰ ਕਿਉਂ ਦਿੱਤੀ ਮਨਜ਼ੂਰੀ? ਭਾਰਤ ਨੇ ਵਿਵਾਦਿਤ ਫੈਸਲੇ ਤੋਂ ਬਾਅਦ T20I ਕ੍ਰਿਕਟ ਮੈਚ ਵਿੱਚ ਜਾਪਾਨ ਨੂੰ ਹਰਾਇਆ ਆਈਚੀ-ਨਾਗੋਯਾ 2026 ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਹਾਸਲ ਕੀਤਾ

ਮੋਸਟ ਵਾਂਟੇਡ ਗੈਂਗਸਟਰ ਦਾ ਐਨਕਾਊਂਟਰ: ਇਕੱਲੇ ਜਾਂਦੇ ਵਕਤ ਪੁਲਿਸ ਨੇ ਰੋਕਿਆ ਤਾਂ ਗੋਲੀਆਂ ਚਲਾਉਣ ਲੱਗਾ

ਮੋਸਟ ਵਾਂਟੇਡ ਗੈਂਗਸਟਰ ਦਾ ਐਨਕਾਊਂਟਰ: ਇਕੱਲੇ ਜਾਂਦੇ ਵਕਤ ਪੁਲਿਸ ਨੇ ਰੋ


Live Punjabi TV / Amritsar

ਗੁਰਦਾਸਪੁਰ ਵਿੱਚ ਗ੍ਰੇਨੇਡ ਅਟੈਕ ਕੀਤਾ ਸੀ

ਦੋਸ਼ੀ ਗੈਂਗਸਟਰ ਦੀ ਪਛਾਣ ਹਰਮਨ ਬੋਪਾਰਾਏ ਨਿਵਾਸੀ ਬੋਪਾਰਾਏ ਵਜੋਂ ਕੀਤੀ ਹੈ

ਅੰਮ੍ਰਿਤਸਰ | ਬੁੱਧਵਾਰ ਨੂੰ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ। ਪੁਲਿਸ ਮੁਤਾਬਕ, ਗੈਂਗਸਟਰ ਰੋਕਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੋਵਾਂ ਪਾਸਿਓਂ ਕਰੀਬ 6 ਰਾਊਂਡ ਫਾਇਰ ਹੋਏ। ਜਵਾਬੀ ਕਾਰਵਾਈ ਵਿੱਚ ਗੈਂਗਸਟਰ ਹਰਮਨ ਦੀ ਲੱਤ ਵਿੱਚ ਗੋਲੀ ਲੱਗੀ। ਪੁਲਿਸ ਨੇ ਉਸਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਅਸਪਤਾਲ ਵਿੱਚ ਭਰਤੀ ਕਰਵਾਇਆ। ਹਰਮਨ ਗੁਰਦਾਸਪੁਰ ਦੇ ਹਨੂਮਾਨ ਚੌਕ ਵਿੱਚ ਹੋਏ ਗ੍ਰੇਨੇਡ ਅਟੈਕ ਸਮੇਤ ਕਈ ਮਾਮਲਿਆਂ ਵਿੱਚ ਨਾਮਜ਼ਦ ਹੈ ਅਤੇ ਇੱਕ ਮਾਮਲੇ ਵਿੱਚ ਘੋਸ਼ਿਤ ਅਪਰਾਧੀ ਵੀ ਹੈ।

ਪੁਲਿਸ ਨੇ ਦੋਸ਼ੀ ਗੈਂਗਸਟਰ ਦੀ ਪਛਾਣ ਹਰਮਨ ਬੋਪਾਰਾਏ ਨਿਵਾਸੀ ਬੋਪਾਰਾਏ ਵਜੋਂ ਕੀਤੀ ਹੈ। ਪੁਲਿਸ ਹੁਣ ਉਸਦੇ ਖ਼ਿਲਾਫ਼ ਦਰਜ ਹੋਰ ਮਾਮਲਿਆਂ ਅਤੇ ਉਸਦੀ ਅਪਰਾਧਿਕ ਗਤੀਵਿਧੀਆਂ ਨੂੰ ਲੈ ਕੇ ਵੀ ਜਾਂਚ ਕਰ ਰਹੀ ਹੈ।

Encounter With Most wanted Gangster He Opened Fire When The Police Stopped Him While He Was Travelling Alone


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now