ਸਭ ਤੋਂ ਵੱਡੇ ਗ੍ਰਹਿ Jupiter 'ਤੇ ਨਜ਼ਰ ਆਈ ਸਿੱਧੂ ਮੂਸੇਵਾਲਾ ਦੀ ਤਸਵੀਰ
/ entertainment
Lptv /
Chandigarh
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪ੍ਰਸਿੱਧੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਦੇ ਗੀਤਾਂ ਨੂੰ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ਅਤੇ ਹਾਲੀਵੁੱਡ ਇੰਡਸਟਰੀ ਵਿੱਚ ਵੀ ਤਹਿਲਕਾ ਮਚਾ ਰੱਖਿਆ। ਦਰਅਸਲ, ਹਾਲੀਵੁੱਡ ਸਟਾਰ ਵੀ ਮਰਹੂਮ ਗਾਇਕ ਦੀ ਪ੍ਰਸਿੱਧੀ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੋ ਗਏ ਹਨ। ਇਸ ਵਿਚਕਾਰ ਸੋਸ਼ਲ ਮੀਡੀਆ ਉੱਪਰ ਇੱਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ।
ਦਰਅਸਲ, ਸਿੱਧੂ ਮੂਸੇਵਾਲਾ ਦੀ ਤਸਵੀਰ ਨੂੰ ਜੁਪੀਟਰ ਗ੍ਰਹਿ ਉੱਪਰ ਦੇਖਿਆ ਗਿਆ ਹੈ। ਇਸ ਉੱਪਰ ਭਾਰਤੀ ਪੰਜਾਬੀ ਮੂਲ ਦੇ ਬ੍ਰਿਟਿਸ਼ ਰਿਕਾਰਡ ਨਿਰਮਾਤਾ ਅਤੇ ਸੰਗੀਤਕਾਰ Steel Banglez ਵੱਲੋਂ ਕੁਮੈਂਟ ਕੀਤਾ ਗਿਆ ਹੈ।
Sidhu musewalas picture seen on the biggest planet jupiter