ਜਲੰਧਰ ਦੀ MISS GRAND INTERNATIONAL RACHEL GUPTA ਨੇ ਆਖਿਰ ਕਿਉ ਕੀਤਾ ਆਪਣਾ ਤਾਜ਼ ਵਾਪਿਸ ? ਜਾਣੋ ਪੂਰਾ ਮਾਮਲਾ
JALANDHAR
ਜਲੰਧਰ,29ਮਈ 2025: ਜਲੰਧਰ ਦੀ ਕੁਈਨ ਰਚੇਲ ਗੁਪਤਾ ਨੇ ਮਿਸ ਗ੍ਰੈੰਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤ ਕੇ ਇਤ੍ਹਿਹਾਸ ਜਾਰੀ ਕਰ ਦਿੱਤਾ ਸੀ। ਹਾਲ ਹੀ 'ਚ ਰਚੇਲ ਨੇ ਇਹ TITLE ਦਾ ਤਾਜ਼ ਵਾਪਿਸ ਕਰ ਦਿੱਤਾ ਹੈ। ਜਿਸਦੇ ਨਾਲ ਰਚੇਲ ਸੋਸ਼ਲ ਮੀਡੀਆ 'ਤੇ ਸੁਰਖੀਆਂ ਦਾ ਹਿੱਸਾ ਬਣ ਰਹੀ ਹੈ। ਦੱਸ ਦਈਏ ਕਿ ਰਚੇਲ ਨੇ ਆਪਣੇ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਬਿਊਟੀ ਪੈਜੰਟ ਦੇ ਬੁਰੇ ਵਾਤਾਵਰਨ ਦੇ ਕਾਰਨ ਇਹ ਖ਼ਿਤਾਬ ਨੂੰ ਵਾਪਿਸ ਕਰਨ ਦਾ ਨਿਰਣੇ ਲੈਣ ਦਾ ਸੋਚਿਆ ਹੈ।
ਬਿਊਟੀ ਪੈਜੰਟ ਵੱਲੋ ਵੱਡਾ ਦਾਅਵਾ
ਰਚੇਲ ਗੁਪਤਾ ਦੇ ਇੰਸਟਾਗ੍ਰਾਮ ਪੋਸਟ ਸਾਂਝੀ ਕਰਨ ਤੋਂ ਬਾਅਦ ਬਿਊਟੀ ਪੈਜੰਟ ਨੇ ਕਿਹਾ ਕਿ ਉਹਨਾਂ ਵਲੋਂ ਰਚੇਲ ਨੂੰ ਇਸ ਔਹਦੇ ਤੋਂ ਹਟਾਇਆ ਗਿਆ ਹੈ। ਇਸਦੇ ਨਾਲ ਹੀ ਬਿਊਟੀ ਪੈਜੰਟ ਵਲੋਂ ਦੱਸਿਆ ਗਿਆ ਕਿ ਰਚੇਲ ਸੰਗਠਨ ਦੀ ਮਨਜ਼ੂਰੀ ਤੋਂ ਬਿਨਾ ਬਾਹਰ ਦੇ ਪ੍ਰੋਜੈਕਟਾਂ 'ਚ ਦਾਖ਼ਲ ਹੋਈ ਹੈ ਜਿਸਦੇ ਨਾਲ ਰਚੇਲ ਵਲੋਂ ਇਹ ਟਾਈਟਲ ਵਾਪਿਸ ਲੈ ਲਿਟਾ ਗਿਆ ਹੈ।
Why Did Jalandhar s MISS GRAND INTERNATIONAL RACHEL GUPTA Finally Return Her Crown Know The Whole Matter