ਬਾਬਾ ਵੇਂਗਾ ਦੀ ਭਾਰਤ-ਪਾਕ ਦੀ ਭਵਿੱਖਵਾਣੀ ਹੋ ਰਹੀ ਹੈ ਸੱਚ...
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ 'ਚ ਕਾਫ਼ੀ ਬਦਲਾਅ ਦੇਖਣ ਨੂੰ ਮਿਲਿਆ ਹੈ। ਇਸ ਦੇ ਮਗਰੋਂ ਭਾਰਤ ਨੇ ਪਾਕਿਸਤਾਨ 'ਤੇ ਕਾਫੀ ਸਖ਼ਤਾਈ ਦੇ ਨਾਲ ਤਨਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਦਰਮਿਆਨ ਬਾਬਾ ਵੇਂਗਾ ਦੀਆਂ ਭਵਿੱਖਵਾਣੀ ਕਾਫ਼ੀ ਹੱਦ ਤੱਕ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ।
ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਬਾਬਾ ਵੇਂਗਾ ਆਪਣੀ ਸਹੀ ਭਵਿੱਖਵਾਣੀ ਵਾਸਤੇ ਜਾਣੇ ਜਾਂਦੇ ਨੇ। ਉਹਨਾਂ ਦੀਆਂ 2 ਵਿਸ਼ਵ ਯੁੱਧ ਤੋਂ ਲੈ ਕੇ ਅਮਰੀਕੀ 9/11 ਦੇ ਨਾਲ ਇੰਦਰਾ ਗਾਂਧੀ ਦੀ ਭਵਿੱਖਵਾਣੀ ਸੱਚ ਹੋਇਆ ਨੇ। ਮਰਨ ਤੋਂ ਪਹਿਲਾਂ ਬਾਬਾ ਵੇਂਗਾ ਨੇ ਭਾਰਤ-ਪਾਕਿਸਤਾਨ ਦੇ ਯੁੱਧ ਬਾਰੇ ਵੀ ਭਵਿੱਖਵਾਣੀ ਕੀਤੀ ਸੀ। ਉਹਨਾਂ ਕਿਹਾ ਕਿ ਇੱਕ ਇਸਲਾਮੀ ਦੇਸ਼ ਦਾ ਖਾਤਮਾ ਨਿਸ਼ਚਿਤ ਹੈ। ਅਜਿਹੀ ਸਥਿਤੀ ਵਿਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਵਾਲੀ ਸਥਿਤੀ ਨਾਲ ਜੋੜਿਆਂ ਜਾ ਰਿਹਾ ਹੈ।
Https livepunjabitv com control add posts php