ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਕੇਕੜਿਆਂ ਦੀ ਤਸਕਰੀ ਕਰਦੇ ਤਿੰਨ ਚੀਨੀ ਨਾਗਰਿਕ ਗ੍ਰਿਫ਼ਤਾਰ

Https-livepunjabitv-com-control-


Japan


ਜਾਪਾਨ ਪੁਲਿਸ ਨੇ ਹਾਲ ਹੀ ਵਿਚ ਕੇਕੜਿਆਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਤਿੰਨ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਪਾਨ ਪੁਲਿਸ ਵਲੋਂ ਇਹ ਕਾਰਵਾਈ ਜਾਪਾਨ ਦੇ ਹੋਲੀਡੇ ਟਾਪੂ ’ਤੇ ਕੀਤੀ ਗਈ, ਜਿਥੇ ਕਈ ਸੂਟਕੇਸਾਂ ਵਿਚ ਹਜ਼ਾਰਾਂ ਕੇਕੜੇ ਪਾਏ ਗਏ। ਇਨ੍ਹਾਂ ਸੂਟਕੇਸਾਂ ਵਿਚੋਂ ਅਜੀਬ ਤਰ੍ਹਾਂ ਦੀਆਂ ਅਵਾਜ਼ਾਂ ਆ ਰਹੀਆਂ ਸਨ। 

ਸੀ.ਐਨ.ਐਨ ਦੀ ਰਿਪੋਰਟ ਅਨੁਸਾਰ ਤਿੰਨੇ ਸ਼ੱਕੀਆਂ ਲਿਆਓ ਜ਼ੀਬਿਨ, ਸੋਂਗ ਜ਼ੇਂਹਾਓ ਅਤੇ ਗੁਓ ਜਿਆਵੇਈ ਨੂੰ ਅਮਾਮੀ ਟਾਪੂ ’ਤੇ 160 ਕਿਲੋਗ੍ਰਾਮ (353 ਪੌਂਡ) ਜ਼ਿੰਦਾ ਕ੍ਰਸਟੇਸ਼ੀਅਨ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਅਮਾਮੀ ਓਸ਼ੀਮਾ ਟਾਪੂ ’ਤੇ ਸਥਿਤ ਇਕ ਸ਼ਹਿਰ ਅਮਾਮੀ ਵਿਚ ਇਕ ਹੋਟਲ ਕਰਮਚਾਰੀ ਨੇ ਸੂਟਕੇਸਾਂ ਵਿਚ ਕੱੁਝ ਸ਼ੱਕੀ ਦਿਖਾਈ ਦੇਣ ਤੋਂ ਬਾਅਦ ਵਾਤਾਵਰਣ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਿਸ ਅਨੁਸਾਰ ਅਧਿਕਾਰੀ ਹੋਟਲ ਪਹੁੰਚੇ ਅਤੇ ਉਨ੍ਹਾਂ ਨੇ ਸਪਾਈਰਲ-ਸ਼ੈੱਲਡ ਹੈਰੀਟੇਜ ਕੇਕੜੇ ਛੇ ਸੂਟਕੇਸਾਂ ਵਿਚ ਭਰੇ ਹੋਏ ਪਾਏ।

ਕਿਓਡੋ ਨਿਊਜ਼ ਅਨੁਸਾਰ ਤਿੰਨੇ ਚੀਨੀ ਨਾਗਰਿਕਾਂ ਨੂੰ ਬਿਨਾਂ ਕਿਸੇ ਅਧਿਕਾਰ ਦੇ ਕ੍ਰਸਟੇਸ਼ੀਅਨ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਫ਼ਿਲਹਾਲ ਪੁਲਿਸ ਨੇ ਸਹੀ ਪ੍ਰਜਾਤੀ ਬਾਰੇ ਹੋਰ ਜਾਣਕਾਰੀ ਨਹੀਂ ਦਿਤੀ ਪਰ ਸਮਾਚਾਰ ਏਜੰਸੀ ਸੀ.ਐਨ.ਐਨ ਨੂੰ ਦਸਿਆ ਕਿ ਜ਼ਬਤ ਕੀਤੇ ਗਏ ਕੇਕੜਿਆਂ ਨੂੰ ਜਾਪਾਨ ਵਿਚ ਰਾਸ਼ਟਰੀ ਕੁਦਰਤੀ ਸਮਾਰਕਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। 

Https livepunjabitv com control add posts php


Popular Posts
Just Now