ਲੁਧਿਆਣਾ ਵਿੱਚ ਪੁਲਿਸਕਰਮੀ ਬਣ ਕੇ ਨੌਜਵਾਨ ਦਾ ਅਪਹਰਨ ਕੁੱਤੇ ਨੇ ਬਚਾਈ ਨੌਜਵਾਨ ਦੀ ਜਾਨ: ਗਲੀ ਵਿੱਚ ਹਮਲਾਵਰ ਕਿਰਪਾਨ ਅਤੇ ਲੱਤ-ਘੂੰਥੇ ਬਰਸਾ ਰਹੇ ਸਨ, ਤਦ ਹੀ ਉਨ੍ਹਾਂ 'ਤੇ ਝਪਟਿਆ ਪੀਐੱਮ ਕਿਸਾਨ 24ਵੀਂ ਕਿਸ਼ਤ: ਖਾਤੇ ਵਿੱਚ ਕਦੋਂ ਆਉਣਗੇ 2000 ਰੁਪਏ? ਸਾਹਮਣੇ ਆਇਆ ਵੱਡਾ ਅਪਡੇਟ ਭਾਰਤੀ ਸਕੁੈਸ਼ ਖਿਡਾਰੀਆਂ ਨੇ ਏਸ਼ੀਅਨ ਗੇਮਜ਼ ਵਿੱਚ ਤਿੰਨ ਮੈਡਲ ਪੱਕੇ ਕੀਤੇ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 26-09-2026 ਪੰਜਾਬ ਵਿੱਚ ਕਿਸੇ ਵੀ ਪਾਰਟੀ ਨੂੰ ਨਹੀਂ ਮਿਲੇਗਾ ਬਹੁਮਤ, ਅਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਬੋਲੇ ਕੈਪਟਨ ਲੁਧਿਆਣਾ ਵਿੱਚ ਤੇਜ਼ ਰਫ਼ਤਾਰ ਕਾਰ ਨੇ 5 ਗੱਡੀਆਂ ਨੂੰ ਮਾਰੀ ਟੱਕਰ, 2 ਵਿਅਕਤੀਆਂ ਦੀ ਹਾਲਤ ਗੰਭੀਰ ਗਣੇਸ਼ ਵਿਸਰਜਨ ਦਾ ਅੱਜ ਆਖਰੀ ਦਿਨ ਭਾਰਤ ਨੇ ਏਸ਼ੀਅਨ ਗੇਮਜ਼ 2026 ਵਿੱਚ ਮਿਕਸਡ 4x400 ਮੀਟਰ ਰਿਲੇਅ ਵਿੱਚ ਸਿਲਵਰ ਮੈਡਲ ਜਿੱਤਿਆ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ: ਵਿਕਾਸ, ਪਲੇਸਮੈਂਟ, ਸਮਾਜਿਕ ਯੋਗਦਾਨ, ਗੁਣ ਅਤੇ ਕਮੀਆਂ

ਉਸਤਰਾ

ਉਸਤਰਾ


Admin / Literature

ਬੁਝਾਰਤ

ਐਨਾ ਕੁ ਮੀਆਂ

ਐਨੀ ਕੁ ਉਹਦੀ ਪੂਛ

ਜਿੱਥੇ ਮੀਆਂ ਛੂਹ ਗਿਆ

ਓਥੋਂ ਡੇਰਾ ਕੂਚ


ਐਨਾ ਕੁ ਮੇਰਾ ਬਿੱਲੂ ਰਾਣਾ

ਐਨੀ ਕੁ ਉਹਦੀ ਪੂਛ

ਜਿੱਥੇ ਮੇਰਾ ਬਿੱਲੂ ਰਾਣਾ

ਓਥੇ ਡੇਰਾ ਕੂਚ


ਕਾਲੇ ਪਹਾੜ ਤੇ ਤਲਵਾਰ ਨੱਚੇ 


ਕਾਲਾ ਸੀ ਕਲੱਤਰ ਸੀ

ਕਾਲੇ ਪਿਉ ਦਾ ਪੁੱਤਰ ਸੀ

 ਕਾਲਿਆਂ ਲਾਈਆਂ ਕਰਦਾ ਸੀ

 ਭੱਜ ਗੁੱਥਲੀ ਵਿਚ ਵੜਦਾ ਸੀ


ਕਾਲਾ ਬਲਦ ਗਲਹਿਰੀਆ

ਕਾਲੇ ਜੌਂ ਚਰੇ

ਪੱਥਰ ਨੂੰ ਚੱਟ ਕੇ

ਚੰਮ 'ਚ ਘਰ ਕਰੇ


ਚਾਰ ਉਂਗਲ ਦਾ ਵਾਲਾ ਮੀਆਂ

ਦੋ ਉਂਗਲ ਦੀ ਪੂਛ

 ਮੋਹਰੇ ਮੋਹਰੇ ਵਾਲਾ ਮੀਆਂ

 ਪਿੱਛੋਂ ਡੇਰਾ ਕੂਚ

---

ਸੁਖਦੇਵ ਮਾਦਪੁਰੀ


Puzzle Razor


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now