ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

RBI Repo Rate- ਪ੍ਰਚੂਨ ਮਹਿੰਗਾਈ 'ਚ ਗਿਰਾਵਟ ਦੇ ਨਾਲ ਤੀਜੀ ਵਾਰ ਰੈਪੋ ਰੇਟ 'ਚ ਕਟੌਤੀ ਦੀ ਉਮੀਦ

RBI-Repo-Rate-Third-Repo-Rate-Cu


ਚੰਡੀਗੜ੍ਹ, 16 ਅਪ੍ਰੈਲ 2025: ਮਾਰਚ 2025 ਵਿੱ'ਚ ਪ੍ਰਚੂਨ ਮਹਿੰਗਾਈ ਛੇ ਸਾਲਾਂ ਦੇ ਹੇਠਲੇ ਪੱਧਰ 'ਤੇ ਡਿੱਗਣ ਨਾਲ, ਰੈਪੋ ਰੇਟ ਵਿੱਚ ਲਗਾਤਾਰ ਤੀਜੀ ਕਟੌਤੀ ਦੀਆਂ ਉਮੀਦਾਂ ਵਧ ਗਈਆਂ ਹਨ। ਫਰਵਰੀ 2025 ਤੋਂ ਲੈ ਕੇ ਹੁਣ ਤੱਕ, ਆਰਬੀਆਈ ਨੇ ਰੈਪੋ ਰੇਟ 'ਚ ਦੋ ਵਾਰ 0.50 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਆਈਸੀਆਰਏ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ, ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਮਾਰਚ ਵਿੱਚ ਪ੍ਰਚੂਨ ਮੁਦਰਾਸਫੀਤੀ ਵਿੱਚ ਕ੍ਰਮਵਾਰ ਆਧਾਰ 'ਤੇ ਤੇਜ਼ੀ ਨਾਲ ਗਿਰਾਵਟ ਆਈ ਹੈ।

ਦੂਜੇ ਅਗਾਊਂ ਅਨੁਮਾਨ ਦੇ ਤਹਿਤ, 2024-25 'ਚ ਰਿਕਾਰਡ ਖੇਤੀਬਾੜੀ ਉਤਪਾਦਨ ਦੀ ਉਮੀਦ ਹੈ। ਉਨ੍ਹਾਂ ਕਿਹਾ, ਸਾਡਾ ਮੰਨਣਾ ਹੈ ਕਿ ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀਆਂ ਅਗਲੀਆਂ ਤਿੰਨ ਮੀਟਿੰਗਾਂ 'ਚ ਮੁੱਖ ਨੀਤੀਗਤ ਦਰ 'ਚ 0.50 ਪ੍ਰਤੀਸ਼ਤ ਦੀ ਹੋਰ ਕਮੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਮਾਰਚ ਦੇ ਮਹਿੰਗਾਈ ਦੇ ਅੰਕੜਿਆਂ ਨੇ ਜੂਨ 'ਚ ਹੋਣ ਵਾਲੀ MPC ਦੀ ਅਗਲੀ ਮੀਟਿੰਗ 'ਚ ਰੈਪੋ ਰੇਟ 'ਚ 0.25 ਪ੍ਰਤੀਸ਼ਤ ਦੀ ਕਟੌਤੀ ਦੀ ਉਮੀਦ ਵਧਾ ਦਿੱਤੀ ਹੈ।

ਪ੍ਰਚੂਨ ਮਹਿੰਗਾਈ ਦਰ ਤੇਲੰਗਾਨਾ 'ਚ ਸਭ ਤੋਂ ਘੱਟ 1.06 ਪ੍ਰਤੀਸ਼ਤ ਅਤੇ ਕੇਰਲ 'ਚ ਸਭ ਤੋਂ ਵੱਧ 6.59 ਪ੍ਰਤੀਸ਼ਤ ਸੀ। ਇਹ ਦਿੱਲੀ 'ਚ 1.48 ਪ੍ਰਤੀਸ਼ਤ, ਉੱਤਰ ਪ੍ਰਦੇਸ਼ 'ਚ 3.01 ਪ੍ਰਤੀਸ਼ਤ, ਹਿਮਾਚਲ ਪ੍ਰਦੇਸ਼ 'ਚ 3.20 ਪ੍ਰਤੀਸ਼ਤ, ਪੰਜਾਬ 'ਚ 3.65 ਪ੍ਰਤੀਸ਼ਤ, ਉਤਰਾਖੰਡ 'ਚ 3.78 ਪ੍ਰਤੀਸ਼ਤ, ਹਰਿਆਣਾ 'ਚ 3.81 ਪ੍ਰਤੀਸ਼ਤ ਅਤੇ ਜੰਮੂ-ਕਸ਼ਮੀਰ 'ਚ 4 ਪ੍ਰਤੀਸ਼ਤ ਸੀ।

RBI Repo Rate Third Repo Rate Cut Expected As Retail Inflation Falls


Popular Posts
Just Now