ਕੇਦਾਰਨਾਥ 'ਚ ਵਾਪਰਿਆ ਭਿਆਨਕ ਹੈਲੀਕਾਪਟਰ ਹਾਦਸਾ
ਕੇਦਾਰਨਾਥ 17 ਮਈ2025: ਕੇਦਾਰਨਾਥ ਚ ਵਾਪਰਿਆ ਭਿਆਨਕ ਹੈਲੀਕਾਪਟਰ ਹਾਦਸਾ। ਹਾਦਸੇ 'ਚ 6 ਮੁਸਾਫ਼ਿਰ ਤੇ 2 ਡਾਕਟਰ 'ਤੇ ਪਾਇਲਟ ਸਵਾਰ ਸੀ । ਉਹਨਾਂ ਸਾਰੀਆਂ ਵਿੱਚੋ 2 ਡਾਕਟਰ ਤੇ ਪਾਇਲਟ ਦੀ ਹੀ ਜਾਨ ਬਚੀ ਹੈ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਦੀ ਟੇਲਬਾਨ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਦੱਸ ਦੇਈਏ ਕਿ ਇਹ ਹੈਲੀਪੈਡ ਦਿੱਲੀ AIMS ਤੋਂ ਕੇਦਾਰਨਾਥ ਆ ਰਿਹਾ ਸੀ। ਅਚਾਨਕ ਹੈਲੀਕਾਪਟਰ ਦੀ ਲੈਂਡਿੰਗ ਦੋਰਾਨ ਟੈਲਬੋਨ ਟੁੱਟਣ ਨਾਲ ਹੈਲੀਕਾਪਟਰ ਕਰੈਸ਼ ਹੋ ਗਿਆ। ਹਾਲਾਂਕਿ ਪਾਇਲਟ ਦੀ ਸੂਝ ਸ਼ਕਤੀ ਦੇ ਨਾਲ 3 ਲੋਕ ਸੁਰੱਖਿਅਤ ਦੱਸੇ ਜਾ ਰਹੇ ਨੇ।
Https livepunjabitv com control add posts php