'ਸਿੱਖਿਆ ਕ੍ਰਾਂਤੀ' ਦਾ ਪੁਲਿਸ ਅਫ਼ਸਰਾਂ ਸਾਹਮਣੇ ਪਰਦਾਫਾਸ਼!
/ punjab
Live Punjabi TV /
Chandigarh
ਨੌਜਵਾਨ ਨੇ ਆਈਜੀ ਭੁੱਲਰ ਨੂੰ ਕਿਹਾ- "6ਵੀਂ 'ਚ ਹੀ ਪੜ੍ਹਾਈ ਛੱਡ ਦਿੱਤੀ"
ਕੀ ਇਹੀ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਦੀ 'ਸਿੱਖਿਆ ਕ੍ਰਾਂਤੀ' ਹੈ?
ਚੰਡੀਗੜ੍ਹ: ਪੰਜਾਬ ਸਰਕਾਰ ਦੀ ਬਹੁਤ ਪ੍ਰਚਾਰਿਤ 'ਸਿੱਖਿਆ ਕ੍ਰਾਂਤੀ' ਦਾ ਪੁਲਿਸ ਅਫ਼ਸਰਾਂ ਦੇ ਸਾਮ੍ਹਣੇ ਹੀ ਪਰਦਾਫਾਸ਼ ਹੋ ਗਿਆ ਹੈ। ਇੱਕ ਨੌਜਵਾਨ ਨੇ ਆਈਜੀ ਭੁੱਲਰ ਨੂੰ ਦੱਸਿਆ ਕਿ ਉਸ ਨੇ 6ਵੀਂ ਜਮਾਤ ਵਿੱਚ ਹੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਅੱਗੇ ਕਦੇ ਪੜ੍ਹਿਆ ਨਹੀਂ।
ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਪੌਣੇ ਪੰਜ ਸਾਲਾਂ ਵਿੱਚ ਸਿਰਫ਼ ਫੋਟੋਆਂ ਖਿਚਵਾਈਆਂ ਗਈਆਂ ਅਤੇ ਸਕੂਲ ਖਾਲੀ ਰਹੇ। ਇਹ ਪੁੱਛਿਆ ਜਾ ਰਿਹਾ ਹੈ ਕਿ ਕੀ ਇਹੀ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਦੀ 'ਸਿੱਖਿਆ ਕ੍ਰਾਂਤੀ' ਹੈ?
Education Revolution Exposed Before Police Officers