ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਏਅਰਫੋਰਸ ਨੇ ਖ਼ਤਰਿਆਂ ਨਾਲ ਖੇਡਦਿਆਂ ਸੁਡਾਨ 'ਚ 121 ਭਾਰਤੀਆਂ ਨੂੰ ਬਚਾਇਆ

Airforce-saved-121-Indians-in-Su


LPTV / Chandigarh

ਨੈਸ਼ਨਲ ਡੈਸਕ: ਸੁਡਾਨ 'ਚ ਫਸੇ ਭਾਰਤੀਆਂ ਨੂੰ ਆਪਰੇਸ਼ਨ ਕਾਵੇਰੀ ਤਹਿਤ ਬਾਹਰ ਕੱਢਿਆ ਜਾ ਰਿਹਾ ਏ। ਭਾਰਤੀ ਹਵਾਈ ਸੈਨਾ ਅਤੇ ਜਲ ਸੈਨਾ ਦੇ ਬੇੜੇ ਇਸ ਕੰਮ ਵਿੱਚ ਜੁਟ ਗਏ ਹਨ। ਭਾਰਤੀ ਹਵਾਈ ਸੈਨਾ ਨੇ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਇੱਕ ਦਲੇਰਾਨਾ ਆਪ੍ਰੇਸ਼ਨ ਵਿਚ 121 ਲੋਕਾਂ ਨੂੰ ਬਚਾਇਆ। ਇਹ ਇੱਕ ਅਜਿਹਾ ਆਪ੍ਰੇਸ਼ਨ ਸੀ ਜਿਸਦੀ ਸਫਲਤਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਅਤੇ ਇਸਨੂੰ ਭਾਰਤੀ ਹਵਾਈ ਸੈਨਾ ਦੇ ਬਹਾਦਰਾਂ ਨੇ ਪੂਰਾ ਕੀਤਾ ਸੀ।

ਦਰਅਸਲ, ਹਿੰਸਾ ਪ੍ਰਭਾਵਿਤ ਸੂਡਾਨ ਦੀ ਰਾਜਧਾਨੀ ਖਾਰਟੂਮ ਤੋਂ ਲਗਭਗ 40 ਕਿਲੋਮੀਟਰ ਦੂਰ ਵਾਦੀ ਸਯਿਦਨਾ ਨੇੜੇ 121 ਭਾਰਤੀ ਫਸੇ ਹੋਏ ਸਨ। ਇੱਥੇ ਇੱਕ ਛੋਟੀ ਹਵਾਈ ਪੱਟੀ ਸੀ। 27/28 ਅਪ੍ਰੈਲ ਦੀ ਰਾਤ ਨੂੰ ਇਸ ਆਪਰੇਸ਼ਨ ਵਿੱਚ ਹਵਾਈ ਸੈਨਾ ਦੇ ਸੀ-130ਜੇ ਵਰਗੇ ਭਾਰੀ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ ਸੀ। ਬਹੁਤ ਛੋਟੇ ਰਨਵੇ 'ਤੇ ਰਾਤ ਨੂੰ ਲੈਂਡਿੰਗ ਦੀ ਕੋਈ ਸਹੂਲਤ ਨਹੀਂ ਸੀ। ਸੀ-130ਜੇ ਵਰਗੇ ਜਹਾਜ਼ ਨੂੰ ਘੱਟ ਦ੍ਰਿਸ਼ਟੀ ਦੇ ਕਾਰਨ ਉੱਥੇ ਉਤਾਰਨਾ ਇੱਕ ਚੁਣੌਤੀਪੂਰਨ ਕੰਮ ਸੀ।

Airforce saved 121 Indians in Sudan by playing with risks


Popular Posts
Just Now