ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਅਮਰੀਕਾ ਨੇ ਐਪਲ ਨਾਲ ਮਿਲ ਕੇ ਹੈਕ ਕੀਤੇ ਰੂਸ ਦੇ ਹਜ਼ਾਰਾਂ ਆਈਫੋਨ

ਅਮਰੀਕਾ ਨੇ ਐਪਲ ਨਾਲ ਮਿਲ ਕੇ ਹੈਕ ਕੀਤੇ ਰੂਸ ਦੇ ਹਜ਼ਾਰਾਂ ਆਈਫੋਨ


LPTV / Chandigarh

ਵਿਦੇਸ਼ ਡੈਸਕ: ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਅਮਰੀਕੀ ਜਾਸੂਸੀ ਮੁਹਿੰਮ ਦਾ ਪਰਦਾਫਾਸ਼ ਕੀਤਾ ਹੈ। ਇਸ ਮੁਹਿੰਮ ’ਚ ਦੇਸ਼ ’ਚ ਹਾਲ ਹੀ ’ਚ ਕਈ ਹਜ਼ਾਰ ਆਈਫੋਨ ਹੈਕ ਕਰ ਲਏ ਗਏ ਅਤੇ ਇਸ ਲਈ ਅਮਰੀਕਾ ਅਤੇ ਅਮਰੀਕੀ ਕੰਪਨੀ ਐਪਲ ਜ਼ਿੰਮੇਵਾਰ ਹਨ।ਰੂਸੀ ਸਾਈਬਰ ਸੁਰੱਖਿਆ ਫਰਮ ‘ਕਾਸਪਰਸਕੀ ਲੈਬ’ ਦਾ ਕਹਿਣਾ ਹੈ ਕਿ ਹੈਕਿੰਗ ’ਚ ਉਸ ਦੇ ਕਰਮਚਾਰੀਆਂ ਦੇ ਆਈਫੋਨ ’ਚ ‘ਫਾਈਲ ਚੋਰ’ ਮੈਲਵੇਅਰ ਸਥਾਪਿਤ ਕੀਤਾ ਗਿਆ। ਇਹ ਆਈਫੋਨ ਐਪਲ ਦੇ ਪੁਰਾਣੇ ਮੋਬਾਇਲ ਆਪ੍ਰੇਟਿੰਗ ਸਿਸਟਮ ’ਤੇ ਚੱਲ ਰਹੇ ਹਨ। ਫਰਮ ਨੇ ਕਿਹਾ ਕਿ ਉਸ ਦੇ ਕੋਲ ਕਿਸੇ ਵਿਸ਼ੇਸ਼ ਸਰਕਾਰ ਜਾਂ ਸੰਗਠਨ ’ਤੇ ਦੋਸ਼ ਸਾਬਤ ਕਰਨ ਦੇ ਲੋੜੀਂਦੇ ਸਬੂਤਾਂ ਦੀ ਘਾਟ ਹੈ। ਉਧਰ ਸੰਘੀ ਸੁਰੱਖਿਆ ਸੇਵਾ ਨੇ ਬਲਪੂਰਵਕ ਕਿਹਾ ਕਿ ਸਾਈਬਰ ਹਮਲੇ ਨੇ ਡਿਪਲੋਮੈਟਸ ਸਮੇਤ ਹਜ਼ਾਰਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ, ਜਿਸ ਲਈ ਅਮਰੀਕਾ ਜ਼ਿੰਮੇਵਾਰ ਹੈ ਅਤੇ ਐਪਲ ਨੇ ਅਮਰੀਕੀ ਸਰਕਾਰ ਦੇ ਹੈਕਰਾਂ ਨਾਲ ਮਿਲ ਕੇ ਇਹ ਮੁਹਿੰਮ ਚਲਾਈ।

America along with Apple hacked thousands of Russian iPhones


Popular Posts
Just Now