ਮੋਗਾ 'ਚ ਕਬੱਡੀ ਖਿਡਾਰੀ ਤੇ ਉਸਦੇ ਘਰ 'ਤੇ ਹ.ਮ.ਲਾ, ਖਿਡਾਰੀ ਦੀ ਮਾਂ ਗੰਭੀਰ ਜ਼ਖਮੀ
LPTV / Chandigarh
ਸਟੇਟ ਡੈਸਕ: ਮੋਗਾ ਜ਼ਿਲੇ ਦੇ ਪਿੰਡ ਬੱਧਨੀ 'ਚ ਇਕ ਕਬੱਡੀ ਖਿਡਾਰੀ ਅਤੇ ਉਸ ਦੇ ਘਰ 'ਤੇ ਹਮਲਾ ਕੀਤਾ ਗਿਆ। ਇਸ ਹਮਲੇ 'ਚ ਖਿਡਾਰੀ ਦੀ ਮਾਂ ਗੰਭੀਰ ਜ਼ਖਮੀ ਹੋ ਗਈ ਹੈ। ਉਸ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀ ਮਾਂ ਦੇ ਕੋਲ ਬੈਠੇ ਕਬੱਡੀ ਖਿਡਾਰੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਕੀਤਾ। ਜ਼ਖਮੀ ਮਾਂ ਦੇ ਕੋਲ ਬੈਠੇ ਕਬੱਡੀ ਖਿਡਾਰੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਕੀਤਾ। ਜਿਸ ਵਿੱਚ ਕਬੱਡੀ ਖਿਡਾਰੀ ਆਪਣੀ ਮਾਂ ਕੋਲ ਬੈਠਾ ਰੋ ਰਿਹਾ ਹੈ। ਅਤੇ ਇਹ ਕਹਿੰਦੇ ਹੋਏ ਕਿ ਮੇਰੀ ਮਾਂ ਨੂੰ ਮਾਰ ਦਿੱਤਾ ਗਿਆ ਸੀ। ਫਿਲਹਾਲ ਪੁਲਸ ਜਾਂਚ 'ਚ ਜੁਟੀ ਹੋਈ ਹੈ।
Attack on kabaddi player and his house in Moga seriously injured the players mother