ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਕੈਨੇਡਾ ਦੀਆਂ ਸੜਕਾਂ 'ਤੇ ਖਤਰ-ਨਾਕ ਤਰੀਕੇ ਨਾਲ ਸਟੰਟ ਕਰ ਰਿਹਾ ਸੀ ਪੰਜਾਬੀ, ਫਿਰ ਪੁਲਿਸ ਨੇ ਕੱਢ 'ਤੇ ਵਾਰੰਟ

A-Punjabi-was-doing-dangerous-st


LPTV / Chandigarh

ਵਿਦੇਸ਼ ਡੈਸਕ: ਪੰਜਾਬੀ ਆਪਣੇ ਵਧੀਆਂ ਭਵਿੱਖ ਲਈ ਵਿਦੇਸ਼ਾਂ ਵਲ ਰੁਖ ਕਰ ਰਹੇ ਹਨ। ਕਈ ਨੌਜਵਾਨ ਸਖਤ ਮਿਹਨਤ ਕਰ ਰਹੇ ਹਨ ਪਰ ਕਈ ਨੌਜਵਾਨ ਅਜਿਹੇ ਵੀ ਹਨ, ਜੋ ਵਿਦੇਸ਼ਾਂ 'ਚ ਆਪਣੇ ਦੇਸ਼ ਦਾ ਨਾਂ ਖਰਾਬ ਕਰਨ 'ਚ ਹੋਈ ਕਸਰ ਨਹੀਂ ਛੱਡ ਰਹੇ ਹਨ। ਅਜਿਹੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਗਲਤ ਕੰਮਾਂ 'ਚ ਪੈ ਜਾਂਦੇ ਅਤੇ ਕਈਆਂ ਵੱਲੋਂ ਹੁੱਲੜਬਾਜੀ ਵਰਗੀਆਂ ਖ਼ਬਰਾਂ ਵੀ ਮਿਲਦੀਆਂ ਹਨ। ਅਜਿਹਾ ਇਕ ਮਾਮਲਾ ਕੈਨੇਡਾ ਦੇ ਸ਼ਹਿਰ ਪੀਲ ਤੋਂ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਪੀਲ ਪੁਲਿਸ ਵੱਲੋਂ ਸ਼ੈਰੀਡਨ ਕਾਲਜ ਪਲਾਜ਼ਾ ਵਿਖੇ ਖਤਰਨਾਕ ਡਰਾਈਵਿੰਗ ਮਾਮਲੇ ‘ਚ ਬਰੈਂਪਟਨ ਦੇ ਗੁਰਪ੍ਰੀਤ ਸਿੰਘ ਖਿਲਾਫ ਵਾਰੰਟ ਜਾਰੀ ਕੀਤੇ ਗਏ ਹਨ। ਗੁਰਪ੍ਰੀਤ ਸਿੰਘ ਵੱਲੋ ਕਾਲੀ ਜੀਪ ਦੇ ਨਾਲ ਭੀੜ-ਭੜੱਕੇ ਵਾਲੀ ਪਾਰਕਿੰਗ ਵਿੱਚ ਖਤਰਨਾਕ ਤਰੀਕੇ ਨਾਲ ਸਟੰਟ ਕੀਤੇ ਗਏ , ਅਫਸਰਾਂ ਤੋਂ ਬਾਂਹ ਛੁਡਾ ਮੌਕੇ ਤੋਂ ਭੱਜਿਆ ਗਿਆ ਸੀ । 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਖਤਰਨਾਕ ਡਰਾਈਵਿੰਗ ਜਾਂਚ ਵਿੱਚ ਸ਼ਾਮਲ ਵਾਹਨ ਦੇ ਡਰਾਈਵਰ ਦਾ ਪਤਾ ਲਗਾਉਣ ਵਿੱਚ ਜਨਤਾ ਦੀ ਸਹਾਇਤਾ ਦੀ ਮੰਗ ਕਰ ਰਹੇ ਹਨ। ਡਰਾਈਵਰ ਦੀ ਪਛਾਣ ਗੁਰਪ੍ਰੀਤ ਸਿੰਘ ਉਮਰ 26 ਸਾਲ ਵਾਸੀ ਬਰੈਂਪਟਨ ਵਜੋਂ ਹੋਈ ਹੈ। ਮੰਨਿਆ ਜਾਂਦਾ ਹੈ ਕਿ ਉਹ ਪੁਲਿਸ ਤੋਂ ਬਚ ਰਿਹਾ ਹੈ ਅਤੇ ਇੱਕ ਮੋਟਰ ਵਾਹਨ ਦਾ ਖਤਰਨਾਕ ਸੰਚਾਲਨ, ਪੁਲਿਸ ਅਫਸਰ ਨਾਲ ਤਕਰਾਰ ਤੇ ਪੀਸ ਅਫਸਰ ਤੋਂ ਫਲਾਈਟ ਅਪਰਾਧਾਂ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।

A Punjabi was doing dangerous stunts on the roads of Canada then the police issued a warrant


Popular Posts
Just Now