ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਬੀਬੀ ਨੇ ਕੀਤਾ ਸਟੂਡੀਓ ਚ ਵੜ੍ਹਕੇ ਕੀਤਾ ਹਾਈਵੋਲਟੇਜ਼ ਡਰਾਮਾ,ਕੱਢੀਆਂ ਗਾਲ੍ਹਾਂ!

Bibi-did-a-high-voltage-drama-in


LPTV / Chandigarh

ਸੋਸ਼ਲ ਮੀਢੀਆ ਦਾ ਜਮਾਨਾ ਹੈ ਹਰ ਕੋਈ ਇਕ ਦੂਸਰੇ ਨਾਲ ਜੁਿਿੜਆ ਹੁੰਦਾ ਹੈ ਪਰ ਇਸ ਸੋਸ਼ਲ ਮੀਡੀਆ ਦੇ ਜਮਾਨੇ ਵਿਚ ਇਕ ਦੂਸਰੇ ਨੂੰ ਕੁਮੈਂਟ ਕਰਨਾ ਕੁਝ ਲੋਕਾਂ ਨੂੰ ਭਾਰੀ ਪੈ ਗਿਆ ਸੋਸਲ ਮੀਡੀਆਂ ਦੀ ਇਹ ਲੜਾਈ ਹੁਣ ਥਾਣੇ ਪਹੁੰਚ ਗਈ ਦਰਅਸਲ ਸੋਸਲ ਮੀਡੀਆਂ ਤੇ ਇਕ ਦੂਸਰੇ ਨੂੰ ਕੁਮੈਂਟ ਕਰਨ ਤੇ ਅਕਾਲੀ ਦਲ ਦੇ 2 ਵਰਕਾਂ ਵਿਚ ਕਹਾ-ਸੁਣੀ ਹੋ ਗਈ ਜਿਸਤੋਂ ਬਾਅਦ ਮਾਮਲਾ ਲੜਾਈ ਤੱਕ ਪਹੁੰਚ ਗਿਆਂ ਦੋਨਾਂ ਪੱਖਾਂ ਨੇ ਇਕ ਦੂਸਰੇ ਤੇ ਅਰੋਪ ਲਗਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣਾਂ ਲੜਨ ਵਾੀ ਰਣਦੀਪ ਕਿੌਰ ਨੇ ਸੀਨੀਅਰ ਅਕਾਲੀ ਨੇਤਾ ਮਨਮੋਹਨ ਸਿੰਘ ਵਾਲੀਆਂ ਦੇ ਬੇਟੇ ਤੇ ਅਰੋਪ ਲਗਾਇਆ ਹੈ ਉਹਨਾਂ ਨੇ ਸੋਸਲ ਗਰੁੱਪ ਵਿਚ ਉਹਨਾਂ ਤੇ ਕੁਮੈਂਟ ਕੀਤੇ ਸਨ ਜਦਕਿ ਸੀਨੀਅਰ ਅਕਾਲੀ ਨੇਤਾ ਦੇ ਬੇਟੇ ਦਾ ਕਹਿਣਾੲ ਹੈ ਕਿ ਮਹਿਲਾ ਆਪਣੇ ਪਤੀ ਅਤੇ ਹੋਰ ਲੋਕਾਂ ਦੇ ਨਾਲ ਉਹਨਾ ਦੀ ਦੁਕਾਨ ਦੇ ਅੰਦਰ ਆਈ ਚੋਣਾਂ ਵਿਚ ਉਹਨਾਂ ਨਝੰ ਮਜਾ ਚਖਾਉਣ ਦਾ ਕਹਿਕੇ ਉਹਨਾ ਨਾਲ ਕੁੱਟਮਾਰ ਕੀਤੀ ਹੈ ਇਸ ਪੂਰੇ ਮਾਮਕੇ ਦੀ ਇਕ ਵੀਡੀੲ ਵੀ ਸਾਹਮਣੇ ਆਂਈ ਹੈ

Bibi did a high voltage drama in the studio


Popular Posts
Just Now