ਪੰਜਾਬ ਦੀ ਇਸ ਧੀ ਨੇ ਸਕੂਲ topper ਬਣ ਕੀਤਾ ਨਾਮ ਰੋਸ਼ਨ। .3 ਸਾਲ ਦੀ ਉਮਰ 'ਚ ਹੋਇਆ ਸੀ ਐਸਿਡ ਅਟੈਕ
PUNJAB
14 ਮਈ 2025: ਹਾਲ ਦੇ ਵਿਚ CBSE ਨੇ 10ਵੀ 'ਤੇ12ਵੀ ਨੇ ਆਪਣੇ ਨਤੀਜੇ ਐਲਾਨ ਕੀਤੇ ਨੇ। ਜਿਸ ਵਿਚ ਚੰਡੀਗੜ੍ਹ ਦੀ ਧੀ ਨੇ ਆਪਣੇ ਮਾਂ-ਬਾਪ ਤੇ ਸਕੂਲ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਧੀ ਦੇ ਉੱਤੇ 3 ਸਾਲ ਦੀ ਉਮਰ 'ਚ acid attack ਹੋਇਆ ਸੀ ,ਇਸ ਦੇ ਬਾਵਜੂਦ ਵੀ ਰੋਸ਼ਨੀ ਨੇ ਆਪਣੀ ਪੜ੍ਹਾਈ ਤੇ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚ ਕੇ ਇੱਕ ਮਿਸਾਲ ਪੇਸ਼ ਕੀਤੀ ਹੈ।
Https livepunjabitv com control add posts php