ਜ਼ਹਿਰੀਲੀ ਸ਼ਰਾਬ ਨਾਲ ਇੱਕ ਹੋਰ ਵਿਅਕਤੀ ਦੀ ਹੋਈ ਮੌਤ
ਅੰਮ੍ਰਿਤਸਰ,15 ਮਈ2025:ਅੰਮ੍ਰਿਤਸਰ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਲਗਾਤਾਰ ਹੀ ਵੱਧ ਦੀਆਂ ਜਾ ਰਹੀਆਂ ਨੇ। ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਸ਼ੁਰੂ ਹੋ ਕੇ ਹੁਣ ਇਹ ਸ਼ਹਿਰ ਦੇ ਕਸਬਿਆਂ ਤੱਕ ਪਹੁੰਚ ਚੁੱਕਿਆ ਹੈ। ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਵਿਅਕਤੀ ਦੀ ਪਛਾਣ ਤਰਸੀਮ ਮਸੀਹ ਵਾਸੀ ਰੋੜੀ ਮਜੀਠਾ ਤੋਂ ਹੋਈ। ਦੱਸ ਦੇਈਏ ਕਿ ਪਿੰਡ ਦੇ ਸਰਪੰਚ ਨੇ ਕਿਹਾ ਕਿ "ਉਕਤ ਵਿਅਕਤੀ ਪਿੰਡ ਭੰਗਵਾ ਕੋਲੋਂ ਹੀ ਸ਼ਰਾਬ ਪੀ ਕੇ ਆਇਆਂ ਸੀ ਤੇ ਉਸਨੇ ਆਪਣੇ ਆਪ ਨੂੰ ਕਮਰੇ ਦੇ ਵਿਚ ਬੰਦ ਕਰ ਲਿਆ ਜਿਸ ਨਾਲ ਉਸਦੀ ਮੌਤ ਹੋ ਗਈ
ਇਸ ਸਭੰਧ ਵਿਚ ਓਹਨਾ ਦਾ ਪੋਸਟਮਾਰਟਮ ਸਿਵਲ ਹਸਪਤਾਲ ਚ ਕੀਤਾ ਜਿਸ ਤੋਂ ਬਾਅਦ ਲਾਸ਼ ਨੂੰ ਅਗਲੇਰੀ ਕਾਰਵਾਈ ਲਈ ਪੁਲਿਸ ਨੂੰ ਸੌਂਪ ਦਿੱਤੀ ਹੈਂ।
Https livepunjabitv com control add posts php