ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਮੋਹਾਲੀ ਦੇ CP 67 ਮਾਲ ਵਿੱਚ ਪੁਲਿਸ ਵਲੋਂ ਮਾਰੀ ਗਈ ਰੇਡ , ਲੋਕਾਂ ਦੇ ਉੱਡੇ ਹੋਸ

Https-livepunjabitv-com-control-


ਮੋਹਾਲੀ

ਮੋਹਾਲੀ ,15 ਮਈ :   ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸੈਲਾਨੀ ਆਮ ਹੀ ਘੁੰਮਣ ਆਉਂਦੇ ਰਹਿੰਦੇ ਹਨ।  ਪਰ ਓਥੇ ਹੀ ਕਈ ਲੋਕਾਂ ਨੇ ਵੱਡਾ ਸ਼ਹਿਰ ਹੋਣ ਕਰਕੇ ਆਪਣੇ ਨਵੇਂ ਤੋਂ ਨਵੇਂ ਧੰਦੇ ਵੀ ਸ਼ੁਰੂ ਕੀਤੇ ਹਨ । ਜਿਨ੍ਹਾਂ ਰਾਹੀਂ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਕੰਮ ਕਰਦੇ ਹਨ ।  ਵਿਦੇਸ਼ ਜਾਣ ਦਾ ਸੁਪਨਾ ਸਭ ਦਾ ਹੁੰਦਾ ਹੈ ।  ਵਿਦੇਸ਼ ਜਾਣ ਲਈ ਲੋਕੀ ਕੁੱਝ ਅਜਿਹੇ ਏਜੇਂਟ ਦੇ ਜਾਲ ਵਿੱਚ ਫੱਸ ਜਾਂਦੇ ਹਨ ਜਿਥੇ ਉਹਨਾਂ ਦੀ ਵੱਡੀ ਰਕਮ ਏਜੰਟਾਂ ਦੇ ਹੱਥ ਲੱਗ ਜਾਂਦੀ ਹੈ।   

 ਮੋਹਾਲੀ ਤੋਂ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ।ਦੱਸ ਦਿੰਦੇ ਹਾਂ ਕੇ ਮੋਹਾਲੀ ਦੇ Cp 67 ਵਿੱਚ ਬਣੇ ਮਾਲ ਵਿੱਚ  ਪੁਲਿਸ ਵਲੋਂ ਰੇਡ ਮਾਰੀ ਗਈ ਹੈ ਦੱਸ ਜਿਥੇ ਇੱਕ ਵਿਅਕਤੀ ਜੋ ਏਜੰਟ ਬਣ ਕੇ ਬੈਠਾ ਸੀ  ਉਹ  ਲੋਕਾਂ ਕੋਲੋਂ ਮੋਟੇ ਤੋਰ ਤੇ ਪੈਸੇ ਵਿਸੂਲਦਾ ਸੀ , ਉਸ ਦੇ ਦਫਤਰ ਵਿੱਚ ਕਈ ਲੋਕਾਂ ਦੇ ਨਕਲੀ ਪਾਸਪੋਰਟ ਤੇ ਹੋਰ ਕਾਗਜ ਬਰਾਮਦ ਕੀਤੇ ਗਏ ਨੇ  , ਦੱਸ ਦਿੰਦੇ ਹਾਂ ਕੇ ਇਸ ਵਿਅਕਤੀ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਪੁਲਿਸ ਵਲੋਂ ਉਸ ਦੇ ਦਿਤੇ ਗਏ ਬਿਆਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਬਾਕੀ ਦੀ ਕਾਰਵਾਰੀ ਪੁਲਿਸ ਵਲੋਂ ਜਾਰੀ ਹੈ ।

Https livepunjabitv com control add posts php


Popular Posts
Just Now