ਤਰਨਤਾਰਨ ਜ਼ਿਮਨੀ ਚੋਣ (Round 3) - ਤੀਜੇ ਰਾਉਂਡ 'ਚ ਵੀ ਅਕਾਲੀ ਦਲ ਅੱਗੇ
Punjab
ਤਰਨਤਾਰਨ ਜ਼ਿਮਨੀ ਚੋਣ (Round 3) : ਤੀਜੇ ਰਾਉਂਡ 'ਚ ਵੀ ਅਕਾਲੀ ਦਲ ਅੱਗੇ
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 7348 (+374 ਲੀਡ)
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ)-6974
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) – 4090
ਮਨਦੀਪ ਸਿੰਘ ਖਾਲਸਾ (ਆਜ਼ਾਦ)- 2736
Tarn Taran By election Round 3 Akali Dal Ahead In The Third Round As Well