Big Breaking - ਮਸ਼ਹੂਰ Punjabi Singer ਦੀ ਸੜਕ ਹਾਦਸੇ 'ਚ ਮੌਤ!
Punjab
Big Breaking : ਮਸ਼ਹੂਰ Punjabi Singer ਦੀ ਸੜਕ ਹਾਦਸੇ 'ਚ ਮੌ*ਤ!
Live Punjabi TV Bureau
ਮਾਨਸਾ/ਚੰਡੀਗੜ੍ਹ, 22 ਨਵੰਬਰ 2025: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਮਣੇ ਆਈ ਹੈ। ਦੱਸ ਦਈਏ ਕਿ ਮਸ਼ੂਰ ਪੰਜਾਬੀ ਗਾਇਕ ਦੀ ਪਿਛਲੀ ਰਾਤ ਸੜਕ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਉਹ ਮਾਨਸਾ ਤੋਂ ਆਪਣਾ ਕੰਮ ਮੁਕਾਊਣ ਤੋਂ ਬਾਅਦ ਆਪਣੇ ਪਿੰਡ ਖਿਆਲਾ ਵਾਪਸ ਜਾ ਰਿਹਾ ਸੀ, ਇਸੇ ਦੌਰਾਨ ਉਨ੍ਹਾਂ ਦੀ ਕਾਰ ਰਸਤੇ ਵਿੱਚ ਇੱਕ ਟਰੱਕ ਨਾਲ ਟੱਕਰਾ ਗਈ। ਝਟਕਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਹੀ ਉਨ੍ਹਾਂ ਦੀ ਜਾਨ ਚਲੀ ਗਈ।
ਚਾਲੀ ਸਾਲ ਦੀ ਉਮਰ ‘ਚ ਖ਼ਤਮ ਹੋਇਆ ਸੰਗੀਤਕ ਸਫਰ
ਲਗਭਗ 40 ਸਾਲਾਂ ਦੇ ਇਸ ਗਾਇਕ ਦੀ ਅਚਾਨਕ ਮੌਤ ਨਾਲ ਫੈਨਾਂ ਅਤੇ ਸੰਗੀਤ ਜਗਤ ‘ਚ ਡੂੰਘਾ ਸੋਗ ਛਾ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਇੰਡਸਟਰੀ ਦਾ ਅਹਿਮ ਚਿਹਰਾ ਸਨ ਅਤੇ ਆਪਣੀ ਮਿੱਠੀ ਤੇ ਪ੍ਰਭਾਵਸ਼ਾਲੀ ਆਵਾਜ਼ ਲਈ ਜਾਣੇ ਜਾਂਦੇ ਸਨ।
ਸੁਪਰਹਿੱਟ ਗਾਣੇ ਨੇ ਘਰ-ਘਰ ਪਛਾਣ ਦਿਵਾਈ
ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਇਕ ਮਸ਼ਹੂਰ ਗਾਣੇ ਰਾਹੀਂ ਘਰ-ਘਰ ਆਪਣੀ ਪਛਾਣ ਮਿਲੀ ਸੀ, ਜੋ ਉਨ੍ਹਾਂ ਨੇ ਇੱਕ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਪੂਜਾ ਦੇ ਨਾਲ ਮਿਲ ਕੇ ਰਿਕਾਰਡ ਕੀਤਾ ਸੀ। ਇਹ ਗਾਣਾ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹ ਗਿਆ ਅਤੇ ਅੱਜ ਵੀ ਪ੍ਰਸ਼ੰਸਕਾਂ ਦੀ ਪਸੰਦ ਬਣਿਆ ਹੋਇਆ ਹੈ।
Big Breaking Famous Punjabi Singer Dies In Road Accident