ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Punjab Weather Update- ਸੂਬੇ ਵਿੱਚ ਵਧੀ ਠੰਢ, ਅਗਲੇ 7 ਦਿਨ ਕਿਵੇਂ ਰਹੇਗਾ ਮੌਸਮ?

Punjab-Weather-Update-Cold-Has-I


Punjab

Punjab Weather Update: ਸੂਬੇ ਵਿੱਚ ਵਧੀ ਠੰਢ, ਅਗਲੇ 7 ਦਿਨ ਕਿਵੇਂ ਰਹੇਗਾ ਮੌਸਮ?

ਚੰਡੀਗੜ੍ਹ, 29 ਨਵੰਬਰ, 2025: ਪੰਜਾਬ ਅਤੇ ਚੰਡੀਗੜ੍ਹ ਵਿੱਚ ਸਰਦੀ ਨੇ ਹੁਣ ਅਸਲ ਰਫ਼ਤਾਰ ਫੜ ਲਈ ਹੈ। ਤਾਪਮਾਨ ਵਿੱਚ ਗਿਰਾਵਟ ਦੇ ਨਾਲ ਸਵੇਰ ਅਤੇ ਸ਼ਾਮ ਨੂੰ ਧੁੰਦ - ਕੋਹਰਾ ਲੋਕਾਂ ਦੀ ਮੁਸ਼ਕਲ ਵਧਾ ਰਿਹਾ ਹੈ। ਮੌਸਮ ਵਿਭਾਗ ਦੇ ਤਾਜ਼ਾ ਬੁਲੇਟਿਨ ਮੁਤਾਬਕ, ਭਾਵੇਂ ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਹਲਕਾ ਜਿਹਾ 0.2 ਡਿਗਰੀ ਦਾ ਵਾਧਾ ਦਰਜ ਹੋਇਆ ਹੈ, ਪਰ ਰਾਤਾਂ ਦੀ ਸਿਹਰ ਚੜ੍ਹਦੀ ਜਾ ਰਹੀ ਹੈ।

ਫਰੀਦਕੋਟ ਇਸ ਵੇਲੇ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਬਣਿਆ ਹੋਇਆ ਹੈ, ਜਿੱਥੇ ਪਾਰਾ 4.5 ਡਿਗਰੀ ਤੱਕ ਲੁੱਦ ਗਿਆ।

ਅਗਲੇ 7 ਦਿਨ ਸੁੱਕਾ ਮੌਸਮ, ਪਰ ਠੰਢ ਵਧੇਗੀ

ਭਵਿੱਖਬਾਣੀ ਮੁਤਾਬਕ, ਆਉਣ ਵਾਲੇ ਹਫ਼ਤੇ ਦੌਰਾਨ ਕੋਈ ਵੱਡੀ ਵਾਤਾਵਰਣੀ ਤਬਦੀਲੀ ਦੀ ਸੰਭਾਵਨਾ ਨਹੀਂ ਹੈ। ਮੌਸਮ ਪੂਰੀ ਤਰ੍ਹਾਂ ਸੁੱਕਾ ਰਹੇਗਾ, ਪਰ ਧੁੰਦ ਦਿਨੋਂ-ਦਿਨ ਗਹਿਰੀ ਹੋਣੀ ਹੈ, 

3 ਦਸੰਬਰ ਤੱਕ ਹੋਵੇਗੀ ਤਾਪਮਾਨ ਵਿੱਚ ਹੋਰ ਗਿਰਾਵਟ

ਫਿਲਹਾਲ ਘੱਟੋ-ਘੱਟ ਤਾਪਮਾਨ 8°C ਦੇ ਨੇੜੇ ਹੈ, ਜੋ ਅਗਲੇ ਕੁੱਝ ਦਿਨਾਂ ਵਿੱਚ ਘੱਟ ਕੇ 7°C ਤੱਕ ਆ ਸਕਦਾ ਹੈ। ਦਿਨ ਦੇ ਤਾਪਮਾਨ ਵਿਚ ਵੀ ਡਿੱਗਾਵ ਆਉਣ ਦੀ ਸੰਭਾਵਨਾ ਹੈ। ਮੌਜੂਦਾ 27°C ਪਾਰਾ 3 ਦਸੰਬਰ ਤੱਕ ਲੁੱਦ ਕੇ 24°C ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। 

ਹਾਲਾਂਕਿ ਦਿਨ ਵਿੱਚ ਹਲਕੀ ਧੁੱਪ ਰਹੇਗੀ, ਜਿਸ ਨਾਲ ਠੰਢ ਥੋੜ੍ਹੀ ਕੰਮ ਮਹਿਸੂਸ ਹੋਵੇਗੀ, ਪਰ ਸਵੇਰ ਤੇ ਸ਼ਾਮ ਦੀ ਕੜਾਕੇ ਦੀ ਸਰਦੀ ਜਾਰੀ ਰਹੇਗੀ।

Punjab Weather Update Cold Has Increased In The State How Will The Weather Be For The Next 7 Days


Popular Posts
Just Now