ਜਮੀਨ ਦੇ ਲਾਲਚ 'ਚ ਹੈਵਾਨ ਬਣਿਆ ਭਰਾ, ਮਾਂ ਤੇ ਭੈਣ ਦਾ ਕ/ਤ/ਲ ਕਰ ਬਣਾਈ ਕਹਾਣੀ, ਸੁਣੋਂ ਪੂਰਾ ਖੁਲਾਸਾ
ਜਮੀਨ ਦੇ ਲਾਲਚ 'ਚ ਹੈਵਾਨ ਬਣਿਆ ਭਰਾ, ਮਾਂ ਤੇ ਭੈਣ ਦਾ ਕ/ਤ/ਲ ਕਰ ਬਣਾਈ ਕਹਾਣੀ, ਸੁਣੋਂ ਪੂਰਾ ਖੁਲਾਸਾ
ਸੰਗਰੂਰ, 25 ਜਨਵਰੀ:ਪਿਛਲੇ ਦਿਨੀਂ 17 ਜਨਵਰੀ ਨੂੰ ਸੰਗਰੂਰ ਦੇ ਸੂਲਰ ਘਰਾਟ ਨਜ਼ਦੀਕ ਨਹਿਰ ਕਿਨਾਰੇ ਕਾਰ ਨੂੰ ਅੱਗ ਲੱਗ ਕੇ ਪੁਲਿਸ ਮੁਲਾਜ਼ਮ ਸਰਬਜੀਤ ਕੌਰ ਅਤੇ ਉਸਦੀ ਮਾਂ ਦੀ ਮੌਤ ਦੇ ਮਾਮਲੇ ਨੇ ਲਿਆ ਵੱਡਾ ਮੋੜ,, ਹਾਦਸਾ ਨਹੀਂ ਕਤਲ ਸੀ ਉਹ ਸਰਬਜੀਤ ਕੌਰ ਅਤੇ ਉਸਦਾ ਭਰਾ ਦੋਨੋਂ ਹੀ ਪੁਲਿਸ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਉਸਦੇ ਸਕੇ ਭਰਾ ਨੇ ਹੀ ਫਿਲਮੀ ਸਟਾਈਲ ਵਿੱਚ ਸ਼ਾਤਿਰ ਤਰੀਕੇ ਨਾਲ ਦਿੱਤਾ ਆਪਣੀ ਹੀ ਮਾਂ ਅਤੇ ਭੈਣ ਦੇ ਕਤਲ ਨੂੰ ਦਿੱਤਾ ਅੰਜਾਮ
ਨਹਿਰ ਕਿਨਾਰੇ ਸੜੀ ਹੋਈ ਮਿਲੀ ਸੀ ਗੱਡੀ,, ਜਿਸ ਵਿੱਚ ਮਾਂ ਅਤੇ ਧੀ ਦੋਨਾਂ ਦੀਆਂ ਮਿਲੀਆਂ ਸਨ ਲਾਸ਼ਾਂ,,ਦੱਸਿਆ ਗਿਆ ਸੀ ਕਿ ਦੋਨੋਂ ਮਾਵਾਂ ਧੀਆਂ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੀਆਂ ਸਨ ਅਤੇ ਸੜਕ ਹਾਸਦੇ ਵਿੱਚ ਦਰਖ਼ਤ ਨਾਲ ਗੱਡੀ ਟਕਰਾਈ ਅਤੇ ਅੱਗ ਲੱਗ ਕੇ ਦੋਨੋ ਵਿੱਚ ਹੀ ਸੜ ਗਈਆਂ
Murder Case Sangrur