ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਪੰਜਾਬ ’ਚ DGP ਲਈ ਭੇਜੇ ਪੈਨਲ ’ਤੇ ਫਸਿਆ ਪੇਚ, UPSC ਨੇ ਮੰਗਿਆ ਸਪੱਸ਼ਟੀਕਰਨ

ਪੰਜਾਬ ’ਚ DGP ਲਈ ਭੇਜੇ ਪੈਨਲ ’ਤੇ ਫਸਿਆ ਪੇਚ, UPSC ਨੇ ਮੰਗਿਆ ਸਪੱਸ਼ਟੀ


LPTV / Chandigarh

ਪੰਜਾਬ ’ਚ ਨਵਾਂ ਡੀਜੀਪੀ ਲਾਉਣ ਨੂੰ ਲੈ ਕੇ ਸਰਕਾਰ ਵੱਲੋਂ ਯੂਪੀਐੱਸਸੀ ਨੂੰ ਭੇਜੇ ਗਏ ਸੀਨੀਅਰ ਅਫ਼ਸਰਾਂ ਦੇ ਪੈਨਲ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਪਤਾ ਲੱਗਿਆ ਹੈ ਕਿ ਯੂਪੀਐੱਸਸੀ ਨੇ ਕੱਟ ਆਫ਼ ਡੇਟ ਨੂੰ ਲੈ ਕੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੋਇਆ ਹੈ। ਦਰਅਸਲ, ਸਰਕਾਰ ਨੇ 30 ਸਤੰਬਰ ਨੂੰ ਕੱਟ ਆਫ਼ ਡੇਟ ਮੰਨ ਕੇ ਇਕ ਦਰਜਨ ਦੇ ਕਰੀਬ ਅਫ਼ਸਰਾਂ ਦਾ ਪੈਨਲ ਭੇਜਿਆ ਹੋਇਆ ਹੈ, ਜਦੋਂ ਕਿ ਯੂਪੀਐੱਸਸੀ ਨੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਅਫ਼ਸਰਾਂ ਦਾ ਜੋ ਪੈਨਲ ਆਇਆ ਹੈ, ਉਸ ’ਚ ਸਾਬਕਾ ਡੀਜੀਪੀ ਦਿਨਕਰ ਗੁਪਤਾ ਦਾ ਵੀ ਨਾਂ ਹੈ, ਜਿਨ੍ਹਾਂ ਦੀ ਜਗ੍ਹਾ ’ਤੇ ਨਵਾਂ ਡੀਜੀਪੀ ਲਾਇਆ ਜਾਣਾ ਹੈ।

ਯੂਪੀਐੱਸਸੀ ਨੇ ਇਸ ਗੱਲ ’ਤੇ ਇਤਰਾਜ਼ ਪ੍ਰਗਟਾਇਆ ਹੈ ਕਿ ਦਿਨਕਰ ਗੁਪਤਾ ਚਾਰ ਅਕਤੂਬਰ ਤਕ ਇਕ ਹਫ਼ਤੇ ਲਈ ਛੁੱਟੀ ’ਤੇ ਸਨ, ਭਾਵ ਕਿ ਜਦੋਂ ਜਿਸ ਤਰੀਕ ਤੋਂ ਪੈਨਲ ਭੇਜਿਆ ਗਿਆ ਹੈ, ਉਦੋਂ ਇਹ ਅਹੁਦਾ ਖਾਲੀ ਨਹੀਂ ਸੀ। ਜਦੋਂ ਤੋਂ ਡੀਜੀਪੀ ਦਾ ਅਹੁਦਾ ਖਾਲੀ ਹੋਇਆ ਹੈ। ਜੇਕਰ ਯੂਪੀਐੱਸਸੀ ਦਾ ਇਤਰਾਜ਼ ਮੰਨ ਲਿਆ ਜਾਂਦਾ ਹੈ ਤਾਂ ਪੈਨਲ ’ਚ ਭੇਜੇ ਗਏ ਸਭ ਤੋਂ ਸੀਨੀਅਰ ਅਸਫ਼ਰ ਐੱਸ ਚਟੋਪਾਧਿਆਏ, ਐੱਮਕੇ ਤਿਵਾੜੀ ਅਤੇ ਰੋਹਿਤ ਚੌਧਰੀ ਡੀਜੀਪੀ ਦੀ ਦੌੜ ਤੋਂ ਬਾਹਰ ਹੋ ਜਾਣਗੇ।

Screw stuck on the panel sent for DGP in Punjab UPSC sought an explanation


Popular Posts
Just Now