8ਟੀਮਾਂ ਤੇ ਸਿਰਫ਼ 4 ਨੂੰ ਮਿਲੇਗੀ ਜਗ੍ਹਾ ਆਖਿਰ ਕੌਣ ਮਾਰੇਗਾ ਬਾਜ਼ੀ!.......
Delhi
ਨਵੀਂ ਦਿੱਲੀ :ਆਈਪੀਐਲ 2025 ਦੇ ਪਲੇਆਫ ਦੀ ਦੌੜ ਹੁਣ ਇੱਕ ਦਿਲਚਸਪ ਮੋੜ 'ਤੇ ਹੈ। 2 ਟੀਮਾਂ ਬਾਹਰ ਹੋ ਗਈਆਂ ਹਨ। ਪਲੇਆਫ ਲਈ ਚਾਰ ਸਥਾਨ ਬਾਕੀ ਹਨ। ਅੱਠ ਟੀਮਾਂ ਅਜੇ ਵੀ ਦੌੜ ਵਿੱਚ ਹਨ ਅਤੇ 16 ਲੀਗ ਮੈਚ ਖੇਡੇ ਜਾਣੇ ਬਾਕੀ ਹਨ। ਆਰਸੀਬੀ, ਪੰਜਾਬ ਕਿੰਗਜ਼, ਮੁੰਬਈ ਇੰਡੀਅਨਜ਼, ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਜ਼ ਵਰਗੀਆਂ ਪੰਜ ਟੀਮਾਂ ਅਜੇ ਵੀ 18 ਅੰਕਾਂ ਤੱਕ ਪਹੁੰਚ ਸਕਦੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਨਤੀਜਿਆਂ ਦੇ ਆਧਾਰ 'ਤੇ, ਇਹ ਅੰਕੜਾ 16 ਅੰਕਾਂ ਤੱਕ ਵੀ ਡਿੱਗ ਸਕਦਾ ਹੈ। ਬਾਕੀ ਟੀਮਾਂ ਨੂੰ ਹੁਣ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
Https livepunjabitv com control add posts php