ਵੱਡੀ ਖ਼ਬਰ- ਕੇਂਦਰ ਸਰਕਾਰ ਨੇ 5 PCS ਅਧਿਕਾਰੀਆਂ ਨੂੰ ਕੀਤਾ ਪ੍ਰਮੋਟ, ਦੇਖੋ ਪੂਰੀ ਲਿਸਟ
LPTV / Chandigarh
ਚੰਡੀਗੜ੍ਹ: ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ 5 ਪੀਸੀਐਸ ਅਧਿਕਾਰੀਆਂ ਨੂੰ ਆਈਏਐਸ ਵਜੋਂ ਤਰੱਕੀ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਤਰੱਕੀਆਂ 1.1.2020 ਤੋਂ 31.12.2020 ਤੱਕ ਖਾਲੀ ਅਸਾਮੀਆਂ ‘ਤੇ 2020 ਦੀ ਚੋਣਵੀਂ ਸੂਚੀ ‘ਤੇ ਕੀਤੀਆਂ ਗਈਆਂ ਹਨ। ਇਨ੍ਹਾਂ ਅਧਿਕਾਰੀਆਂ ਵਿੱਚ ਰਾਜੇਸ਼ ਤ੍ਰਿਪਾਠੀ, ਪਰਮਿੰਦਰ ਪਾਲ ਸਿੰਘ, ਨੀਰੂ ਕਤਿਆਲ ਗੁਪਤਾ, ਕਮਲ ਕੁਮਾਰ ਗਰਗ ਅਤੇ ਰਵਿੰਦਰ ਸਿੰਘ ਸ਼ਾਮਲ ਹਨ।

Big News Central Government Promoted 5 PCS Officers View Full List