ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

Maharashtra ਦੀ ਪੁਲਿਸ ਨੇ Porn Star ਰੀਆ ਬਰਡੇ ਨੂੰ ਕੀਤਾ ਗ੍ਰਿਫਤਾਰ, ਪਛਾਣ ਲੁਕਾ ਕੇ ਰਹਿ ਰਹੀ ਸੀ ਭਾਰਤ 'ਚ

Maharashtra ਦੀ ਪੁਲਿਸ ਨੇ Porn Star ਰੀਆ ਬਰਡੇ ਨੂੰ ਕੀਤਾ ਗ੍ਰਿਫਤਾਰ


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਮਹਾਰਾਸ਼ਟਰ ਦੇ ਉਲਹਾਸਨਗਰ ਪੁਲਿਸ ਨੇ ਪੋਰਨ ਸਟਾਰ ਰੀਆ ਬਰਡੇ ਨੂੰ ਗ੍ਰਿਫਤਾਰ ਕੀਤਾ ਹੈ। ਰੀਆ ਨੂੰ ਭਾਰਤੀ ਪੋਰਨ ਇੰਡਸਟਰੀ ਵਿਚ ਆਰੋਹੀ ਬਰਡੇ ਅਤੇ ਬੰਨਾ ਸ਼ੇਖ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰੀਆ ਬਰਡੇ 'ਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਭਾਰਤ 'ਚ ਰਹਿਣ ਦਾ ਦੋਸ਼ ਹੈ ਅਤੇ ਇਸ ਦੋਸ਼ ਕਾਰਨ ਉਸ ਨੂੰ ਉਲਹਾਸਨਗਰ ਸਥਿਤ ਹਿੱਲ ਲਾਈਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।


ਕਈ ਧਾਰਾਵਾਂ 'ਤੇ ਮਾਮਲੇ ਦਰਜ 


ਇਸ ਮਾਮਲੇ ਵਿਚ ਆਈਪੀਸੀ 420, 465, 468, 479, 34 ਅਤੇ 14 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰੀਆ 'ਤੇ ਦੋਸ਼ ਹੈ ਕਿ ਉਹ ਬੰਗਲਾਦੇਸ਼ੀ ਮੂਲ ਦੀ ਹੈ ਅਤੇ ਉਸ ਦੀ ਮਾਂ, ਭਰਾ ਅਤੇ ਭੈਣ ਜਾਅਲੀ ਦਸਤਾਵੇਜ਼ ਬਣਾ ਕੇ ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ। ਖਾਸ ਗੱਲ ਇਹ ਹੈ ਕਿ ਬੰਗਲਾਦੇਸ਼ੀ ਹੋਣ ਦੇ ਬਾਵਜੂਦ ਰੀਆ ਦੀ ਮਾਂ ਨੇ ਭਾਰਤੀ ਦਸਤਾਵੇਜ਼ ਲੈਣ ਲਈ ਅਮਰਾਵਤੀ ਦੇ ਇਕ ਵਿਅਕਤੀ ਨਾਲ ਵਿਆਹ ਕਰਵਾਇਆ ਸੀ।


ਰਿਸ਼ਤੇਦਾਰ ਵੀ ਦੋਸ਼ੀ  


ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਰੀਆ ਤੋਂ ਇਲਾਵਾ ਉਸ ਦੀ ਮਾਂ ਅੰਜਲੀ ਬਰਡੇ ਉਰਫ ਰੂਬੀ ਸ਼ੇਖ, ਪਿਤਾ ਅਰਵਿੰਦ ਬਰਡੇ, ਭਰਾ ਰਵਿੰਦਰ ਉਰਫ ਰਿਆਜ਼ ਸ਼ੇਖ ਅਤੇ ਭੈਣ ਰਿਤੂ ਉਰਫ ਮੋਨੀ ਸ਼ੇਖ ਨੂੰ ਵੀ ਦੋਸ਼ੀ ਬਣਾਇਆ ਹੈ। ਹਿਲਲਾਈਨ ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਰੀਆ ਕਈ ਪ੍ਰੋਡਕਸ਼ਨ ਹਾਊਸਾਂ ਨਾਲ ਜੁੜੀ ਹੋਈ ਸੀ ਅਤੇ ਕਈ ਪੋਰਨ ਫਿਲਮਾਂ 'ਚ ਕੰਮ ਕਰ ਚੁੱਕੀ ਸੀ। ਇਸ ਤੋਂ ਇਲਾਵਾ ਰੀਆ ਨੂੰ ਪੋਰਨ ਇੰਡਸਟਰੀ 'ਚ ਆਰੋਹੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

Maharashtra Police Arrested Porn Star Rhea Barde


Popular Posts
Just Now