ਚੰਡੀਗੜ੍ਹ ,30 ਜੂਨ 2025 : ਚੰਡੀਗੜ੍ਹ ਦੀ ਸੁਖਨਾ ਝੀਲ ਸੈਲਾਨੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹਿੰਦੀ ਹੈ।  ਦੇਸ਼ ਜੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਆ ਕੇ ਅ"/> ਚੰਡੀਗੜ੍ਹ ,30 ਜੂਨ 2025 : ਚੰਡੀਗੜ੍ਹ ਦੀ ਸੁਖਨਾ ਝੀਲ ਸੈਲਾਨੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹਿੰਦੀ ਹੈ।  ਦੇਸ਼ ਜੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਆ ਕੇ ਅ"> ਚੰਡੀਗੜ੍ਹ ,30 ਜੂਨ 2025 : ਚੰਡੀਗੜ੍ਹ ਦੀ ਸੁਖਨਾ ਝੀਲ ਸੈਲਾਨੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹਿੰਦੀ ਹੈ।  ਦੇਸ਼ ਜੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਆ ਕੇ ਅ" />
ਗਮਾਡਾ ਦੀ ਆਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ: 27 ਪ੍ਰਾਪਰਟੀਆਂ ਤੋਂ ਲਗਭਗ 5400 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ: ਹਰਦੀਪ ਸਿੰਘ ਮੁੰਡੀਆਂ ਆਕਸਫੋਰਡ ਚ ਲਗਜ਼ਰੀ ਸਟੋਰ ਤੋਂ 1.50 ਕਰੋੜ ਦਾ ਸਾਮਾਨ ਗਾਇਬ, ਮੈਨੇਜਰ ਖ਼ਿਲਾਫ਼ ਕੇਸ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਛੱਤਬੀੜ ਚਿੜੀਆਘਰ ਚ 8 ਮਹੀਨਿਆਂ ਦੌਰਾਨ 3.71 ਲੱਖ ਸੈਲਾਨੀ ਪਹੁੰਚੇ 25 ਅਗਸਤ ਤੋਂ ਆਮ ਆਦਮੀ ਕਲੀਨਿਕਾਂ ਦੀਆਂ OPD ਸੇਵਾਵਾਂ ਬੰਦ ਕਰਨ ਦਾ ਐਲਾਨ ਇੱਕ ਸਟਿੱਕੀ ਨੋਟ ’ਤੇ 150 ਸ਼ਬਦ ਲਿਖ ਕੇ ਪੁਸ਼ਪਾਜਯੋਤੀ ਨੇ ਬਣਾਇਆ ਵਿਸ਼ਵ ਰਿਕਾਰਡ ਜੀਜਾ-ਸਾਲੇ ਨੇ ਮਿਲ ਕੇ ਰਚੀ ਸੀ 72 ਲੱਖ ਦੀ ਲੁੱਟ ਦੀ ਸਾਜ਼ਿਸ਼, ਪੁਲੀਸ ਕਮਿਸ਼ਨਰ ਨੇ ਕੀਤਾ ਵੱਡਾ ਖੁਲਾਸਾ ਬ੍ਰੇਕਿੰਗ ਨਿਊਜ਼: ਲੁਧਿਆਣਾ ਦੇ ਨਿਰਵਾਨਾ ਕਲੱਬ ਵਿੱਚ ਸਮਾਗਮ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ ਕਪੂਰਥਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ 10 ਸਾਲਾਂ ਤੋਂ ਭਗੌੜਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸੰਸਦ ਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਦਾ ਦੋਸ਼

ਚੰਡੀਗੜ੍ਹ ਦੀ ਸੁਖਨਾ ਲੇਕ \'ਤੇ ਲੋਕਾਂ \'ਚ ਫੈਲੀ ਦਹਿਸ਼ਤ, 12 ਫੁੱਟ ਦਾ ਮਿਲਿਆ ਅਜਗਰ

Panic-spread-among-people-at-suk


ਚੰਡੀਗੜ੍ਹ ,30 ਜੂਨ 2025 : ਚੰਡੀਗੜ੍ਹ ਦੀ ਸੁਖਨਾ ਝੀਲ ਸੈਲਾਨੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹਿੰਦੀ ਹੈ।  ਦੇਸ਼ ਜੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਆ ਕੇ ਅਨੰਦ ਮਾਣਦੇ ਹਨ।  ਦੇਰ  ਰਾਤ ਤੱਕ ਲੋਕ  ਇਥੇ ਸੈਰ  ਸਪਾਟਾ ਕਰਦੇ ਰਹਿੰਦੇ ਹਨ। ਪਰ ਅੱਜ ਇਥੇ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਇਥੇ 12 ਫੁੱਟ ਲੰਮਾ ਅਜ਼ਗਰ ਦੇਖਿਆ ਗਿਆ। ਇਸ ਤੋਂ ਬਾਅਦ ਝੀਲ ਪ੍ਰਬੰਧਨ ਨੇ ਵਣ ਵਿਭਾਗ ਦੀ ਟੀਮ ਨੂੰ ਬੁਲਾਇਆ।

ਇਸ ਤੋਂ ਪਹਿਲਾਂ ਕਿ ਟੀਮ ਉਥੇ ਪਹੁੰਚੀ ਤਾਂ ਅਜਗਰ ਇਕ ਉੱਚੇ ਦਰੱਖ਼ਤ 'ਤੇ ਬੈਠ ਗਿਆ। ਟੀਮ ਨੇ ਕਰੇਨ ਦੀ ਮਦਦ ਨਾਲ ਅਜਗਰ ਨੂੰ ਦਰੱਖ਼ਤ ਤੋਂ ਹੇਠਾਂ ਉਤਾਰਿਆ। ਭਾਵੇਂ ਇਕ ਵਾਰ ਅਜਗਰ ਨੂੰ ਵੇਖ ਕੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਪਰ ਬਾਅਦ ਵਿਚ ਲੋਕ ਅਜਗਰ ਨਾਲ ਫੋਟੋਆਂ ਕਰਵਾਉਂਦੇ ਵੀ ਨਜ਼ਰ ਆਏ। 

Read More :  ਮੋਹਾਲੀ ਦੇ ਸ਼ਾਪਿੰਗ ਮਾਲ 'ਚ ਫ਼ਾਇਰਿੰਗ ਦਾ ਮਾਮਲਾ, 2 ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ

 

Panic spread among people at sukhna lake in chandigarh after a 12 foot python was found


Popular Posts
Just Now