ਗਮਾਡਾ ਦੀ ਆਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ: 27 ਪ੍ਰਾਪਰਟੀਆਂ ਤੋਂ ਲਗਭਗ 5400 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ: ਹਰਦੀਪ ਸਿੰਘ ਮੁੰਡੀਆਂ    ਆਕਸਫੋਰਡ ਚ ਲਗਜ਼ਰੀ ਸਟੋਰ ਤੋਂ 1.50 ਕਰੋੜ ਦਾ ਸਾਮਾਨ ਗਾਇਬ, ਮੈਨੇਜਰ ਖ਼ਿਲਾਫ਼ ਕੇਸ    ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ    ਛੱਤਬੀੜ ਚਿੜੀਆਘਰ ਚ 8 ਮਹੀਨਿਆਂ ਦੌਰਾਨ 3.71 ਲੱਖ ਸੈਲਾਨੀ ਪਹੁੰਚੇ    25 ਅਗਸਤ ਤੋਂ ਆਮ ਆਦਮੀ ਕਲੀਨਿਕਾਂ ਦੀਆਂ OPD ਸੇਵਾਵਾਂ ਬੰਦ ਕਰਨ ਦਾ ਐਲਾਨ    ਇੱਕ ਸਟਿੱਕੀ ਨੋਟ ’ਤੇ 150 ਸ਼ਬਦ ਲਿਖ ਕੇ ਪੁਸ਼ਪਾਜਯੋਤੀ ਨੇ ਬਣਾਇਆ ਵਿਸ਼ਵ ਰਿਕਾਰਡ    10 ਸਾਲਾਂ ਤੋਂ ਭਗੌੜਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸੰਸਦ ਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਦਾ ਦੋਸ਼    ਮੁੰਬਈ ਚ McDonald’s ਆਊਟਲੈਟ ਦਾ ਲਾਇਸੈਂਸ ਸਸਪੈਂਡ, FDA ਨੂੰ ਮਿਲੀਆਂ 18 ਗੰਭੀਰ ਖਾਮੀਆਂ    ਇੱਕ ਕਿਲੋ ਸੋਨਾ ਗਾਇਬ ਕਰਨ ਦੇ ਦੋਸ਼ ਚ ਪਿਤਾ ਗ੍ਰਿਫ਼ਤਾਰ, ਪੁੱਤ ਦੀ ਸ਼ਿਕਾਇਤ ’ਤੇ ਕੇਸ ਦਰਜ    ਐਡਮਿੰਟਨ ਦੇ ਗੁਰਦੁਆਰੇ ਚ ਚਾਕੂ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ   

ਮੋਹਾਲੀ ਦੇ ਸ਼ਾਪਿੰਗ ਮਾਲ 'ਚ ਫ਼ਾਇਰਿੰਗ ਦਾ ਮਾਮਲਾ, 2 ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ

Incident-Of-Firing-In-The-Shoppi


ਮੋਹਾਲੀ , 20 ਜੂਨ 2025: ਮੋਹਾਲੀ ਥਾਣਾ ਫੇਜ਼-11 ਵਿਚ ਸਥਿਤ ਬੈਸਟ ਟੈਕ ਮਾਲ ਵਿੱਚ ਬੀਤੇ ਦਿਨ ਹੋਈ ਫਾਇਰਿੰਗ ਦੇ ਮਾਮਲੇ ’ਚ ਮੋਹਾਲੀ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਾਲ ’ਤੇ ਫ਼ਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਦੋ ਜਣੇ ਸਨ ਜਿਨ੍ਹਾਂ ਦੀ ਪਛਾਣ ਅਦਿੱਤਿਆ ਤੇ ਤੁਸ਼ਾਰ ਕੁਮਾਰ ਵਜੋਂ ਹੋਈ ਹੈ। 

ਇਸ ਮੌਕੇ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਵਰਤੇ ਗਏ ਪਿਸਤੋਲ ਨੂੰ ਵੀ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਲ ’ਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਮੁਲਜ਼ਮਾਂ ਦੀ ਪਛਾਣ ਸੰਭਵ ਹੋ ਸਕੀ ਹੈ ਤੇ ਹੁਣ ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿਚ ਹਨ। ਉਨ੍ਹਾਂ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਤਾੜਨਾ ਕੀਤੀ ਕਿ ਉਹ ਗੈਰ ਕਾਨੂੰਨੀ ਧੰਦੇ ਛੱਡ ਦੇਣ ਨਹੀਂ ਤਾਂ ਬਖ਼ਸੇ ਨਹੀਂ ਜਾਣਗੇ। 

Read More: ਖੰਨਾ 'ਚ ਪੁਲਿਸ ਦੀ ਵੱਡੀ ਕਾਰਵਾਈ, ਮੁਕਾਬਲੇ ਦੌਰਾਨ ਨਾਮੀ ਬਦਮਾਸ਼ ਗ੍ਰਿਫਤਾਰ


Incident Of Firing In The Shopping Mall Of Mohali 2 Suspects Have Been Apprehended


Popular Posts
Just Now